ਚੰਡੀਗੜ੍ਹ, 23 ਅਕਤੂਬਰ, 2017 : ਹਰਿਆਣਾ ਸਰਕਾਰ ਨੇ 9 ਪੁਲਿਸ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ. ਨਿਯੁਕਤ ਕੀਤਾ ਗਿਆ ਹੈ ।
ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਹਿੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਦੋਨੱਤ ਪਾਉਣ ਵਾਲਿਆ ਵਿਚਇੰਸਪੈਕਟਰ ਰਾਮ ਦੱਛ, ਅਜਾਇਬ ਸਿੰਘ, ਅਜੈ ਕੁਮਾਰ, ਸੰਜੈ ਕੁਮਾਰ, ਸੁਭਾਸ਼ ਚੰਦਰ, ਉਮੇਦ ਸਿੰਘ, ਸਾਧੂ ਰਾਮ, ਰਾਮ ਕੁਮਾਰ ਅਤੇ ਆਸ਼ੋਕ ਕੁਮਾਰ ਸ਼ਾਮਿਲ ਹਨ।