ਦੀਦਾਰ ਗੁਰਨਾ
ਬਰਨਾਲਾ, 20 ਸਤੰਬਰ, 2017 : ਸੁਖਦੇਵ ਸਿੰਘ ਵਿਰਕ ਨੇ ਐਸ ਪੀ (ਇਨਵੈਸਟੀਕੇਸ਼ਨ) ਜ਼ਿਲਾ ਬਰਨਾਲਾ ਦਾ ਆਉਦਾ ਸੰਭਾਲਿਆ। ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਬਰਨਾਲਾ ਦੇ ਲੋਕਾਂ ਨੂੰ ਬਿਹਤਰ ਪੁਲਿਸ ਸੇਵਾਵਾਂ ਦੇਣਾ ਉਹਨਾਂ ਦਾ ਮੁੱਖ ਮਕਸਦ ਹੋਵੇਗਾ ।
ਉਹਨਾਂ ਇਸ ਇਲਾਕੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨੂੰ ਪੁਲਿਸ ਨੂੰ ਸਹਿਯੋਗ ਦੇਣ ! ਸ ਸੁਖਦੇਵ ਸਿੰਘ ਵਿਰਕ ਇਸ ਤੋਂ ਪਹਿਲਾਂ ਸੰਗਰੂਰ, ਪਟਿਆਲਾ, ਸਮਾਣਾ, ਖਰੜ, ਸੁਨਾਮ ਆਦਿ ਹੋਰ ਕਈ ਸ਼ਹਿਰਾਂ ਵਿੱਚ ਸੇਵਾ ਨਿਭਾਅ ਚੁੱਕੇ ਹਨ ਅਤੇ ਇਕ ਵਧੀਆ ਅਫ਼ਸਰ ਵਜੋਂ ਜਾਣੇ ਜਾਂਦੇ ਹਨ।