← ਪਿਛੇ ਪਰਤੋ
ਲਾਹੌਰ, 12 ਅਗਸਤ, 2017 : ਇਥੋਂ ਦੇ ਕਵੇਟਾ ਸ਼ਹਿਰ 'ਚ ਇਕ ਜ਼ਬਰਦਸ਼ਕ ਧਮਾਕਾ ਹੋਇਆ। ਜਿਸ 'ਚ 17 ਲੋਕਾਂ ਦੀ ਮੌਤ ਅਤੇ 32 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਾਰੀ ਮੁਤਾਬਕ ਇਹ ਧਮਾਕਾ ਇਥੋਂ ਦੇ ਹਸਪਤਾਲ ਨੇੜੇ ਸੁਰੱਖਿਆ ਕਰਮੀਆਂ ਨੂੰ ਲਿਜਾ ਰਹੇ ਟਰੱਕ 'ਚ ਹੋਇਆ।
Total Responses : 189