← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 27 ਜੂਨ, 2017 : ਬਠਿੰਡਾ ਤੋਂ ਚੱਲੀ ਪੀ ਆਰ ਟੀ ਸੀ ਬੱਸ ਨੰਬਰ ਪੀ ਬੀ 65ਏ ਡੀ/2247 ਜੋ ਕੇ ਮੁਹਾਲੀ ਜਾ ਰਹੀ ਸੀ ਜਿਸ ਵਿਚ ਸੰਜੀਵ ਕੁਮਾਰ ਗੋਇਲ ਉਮਰ 25 ਕੁ ਸਾਲ ਪੁੱਤਰ ਜੁਗਲ ਕਿਸ਼ੋਰ ਭਗਵਾਨੀਗੜ ਦਾ ਰਹਿਣ ਵਾਲਾ ਅਤੇ ਪਟਿਆਲਾ ਰਾਜਿੰਦਰ ਹਸਪਤਾਲ ਵਿਚ ਕੈਮਪੀਊਟਰ ਓਪਰੇਟਰ ਦੇ ਤੋਰ ਕੰਮ ਕਰਦਾ ਸੀ ਹੁਣੇ ਹੀ ਐਕਸਾਈਜ਼ ਮਹਿਕਮੇ ਵਿਚ ਭਰਤੀ ਹੋਇਆ ਸੀ ਤਾ ਜਦੋ ਪੀ ਆਰ ਟੀ ਸੀ ਬੱਸ ਪਟਿਆਲਾ ਦੇ ਮਿਲੀਟਰੀ ਐਰੀਆ ਦੇ ਨਜਦੀਕ ਪੋਚੀ ਤਾ ਬੱਸ ਦੇ ਅਗੇ ਢੱਠੇ ਆਉਣ ਕਰਕੇ ਬੱਸ ਦੀ ਪਿਛਲੀ ਸੀਟ ਤੇ ਬੈਠੇ ਨੂੰ ਬੱਸ ਦੀ ਟਰਨਿੰਗ ਹੋਣ ਨਾਲ ਤੇ ਪਿਛਲੀ ਤਾਕੀ ਖੁੱਲੀ ਹੋਣ ਕਰਕੇ ਸੜਕ ਤੇ ਡਿੱਗਣ ਨਾਲ ਮੌਤ ਹੋ ਗਈ ਜਿਸ ਨੂੰ ਓਸੇ ਬੱਸ ਨੇ ਰਾਜਿੰਦਰਾ ਹਸਪਤਾਲ ਲਿਆਂਦਾ ਤੇ ਡਾਕਟਰਾਂ ਨੇ ਉਸ ਨੂੰ ਬ੍ਰਾਊਟ ਡੇਡ ਕਰ ਦਿੱਤਾ।
ਪੀ ਆਰ ਟੀ ਸੀ ਬੱਸ
Total Responses : 936