← ਪਿਛੇ ਪਰਤੋ
ਨਵੀਂ ਦਿੱਲੀ, 30 ਮਈ, 2017 : ਦਿੱਲੀ ਦੇ ਬੇਰ ਸਰਾਏ 'ਚ ਇਕ ਆਈ.ਏ.ਐਸ ਅਫ਼ਸਰ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਸਥਾਨਕ ਫਾਰੇਨ ਸਰਵਿਸ ਇੰਸਟੀਚਿਊਟ 'ਚ ਸਵਿਮਿੰਗ ਪੂਲ 'ਚ ਆਈ.ਏ.ਐਸ ਅਫ਼ਸਰ ਆਸ਼ੀਸ਼ ਦਾਹਿਆ (30) ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕ ਅਫ਼ਸਰ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲੇ ਹਨ। ਦਿੱਲੀ ਸਰਕਾਰ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
Total Responses : 971