ਪਟਿਆਲਾ, 24 ਮਈ, 2017 : ਪੰਜਾਬੀ ਟ੍ਰਿਬਿਊਨ ਦੇ ਪਟਿਆਲਾ ਤੋਂ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਦੇ ਸਹੁਰਾ ਸ੍ਰੀ ਸਰਦਾਰਾ ਰਾਮ (85) ਅੱਜ ਸਵੇਰੇ ਹੀ ਅਕਾਲ ਚਲਾਣਾ ਕਰ ਗਏ ਹਨ, ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਸਨ, ਜੋ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਸਨ, ਉਹ ਆਪਣੇ ਪਿੱਛੇ ਚਾਰ ਧੀਆਂ ਤੇ ਦੋ ਪੁੱਤਰ ਛੱਡ ਗਏ ਹਨ, ਉਨ੍ਹਾਂ ਦਾ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਗਗੜਪੁਰ (ਹਰਿਆਣਾ) ਵਿਚ ਕਰ ਦਿੱਤਾ ਗਿਆ ਹੈ।