ਫੂਲਕਾ ਸਰਕਾਰ ਹਾਊਸ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ।
ਪਟਿਆਲਾ, 4 ਮਈ, 2017 (ਜੀ ਐਸ ਪੰਨੂ) : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਐਚ ਐੱਸ ਫੂਲਕਾ ਆਪਣੀ ਯਾਤਰਾ ਲੈ ਕੇ ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਵਿਚ ਆਮ ਲੋਕਾਂ ਦੀਆ ਪੀੜਾ ਸੁਨਣ ਲਈ ਆਪਣੇ ਐਮ ਐਲ ਏਜ ਨੂੰ ਨਾਲ ਲੈ ਕੇ ਪਹੁੰਚੇ ਜਿਥੇ ਓਨਾ ਪਾਤਰਕਾਰਾਂ ਨੂੰ ਦੱਸਿਆ ਕਿ ਕੁੱਝ ਮੁੱਦੇ ਅਜਿਹੇ ਹੁੰਦੇ ਹਨ ਜੋ ਜਮੀਨ ਨਾਲ ਜੁੜੇ ਹਨ ਪਰ ਲੋਕ ਕਿਸੇ ਕਾਰਨ ਵਿਧਾਨ ਸਭਾ ਨਹੀਂ ਪਹੁਚਾ ਸਕਦੇ ਜਾ ਦੱਸ ਸਕਦੇ ,ਅਸੀਂ ਅਜਿਹੇ ਮੁੱਦੇ ਵਿਧਾਨ ਸਭਾ ਜਾ ਗਵਰਨਰ ਕੋਲ ਲੈ ਕੇ ਜਾਵਾਗੇ ਤਾ ਜੋ ਉਨ੍ਹਾਂ ਹਲ ਨਿਕਲ ਸਕੇ।ਉਨ੍ਹਾਂ ਦੱਸਿਆ ਸੱਭ ਤੋਂ ਵੱਡਾ ਮਸਲਾ ਜੋ ਸਾਰੀ ਜਗਾ ਰਿਹਾ ਪ੍ਰਾਈਵੇਟ ਸਕੂਲਾਂ ਦੀਆ ਫੀਸਾਂ ਦਾ, ਜੋ ਹਾਈ ਕੋਰਟ ਦਾ ਫੈਸਲਾ ਵੀ ਲਾਗੁ ਨਹੀਂ ਹੋਇਆ , ਦੂਜਾ ਮੁੱਦਾ ਜ਼ਮੀਨਾਂ ਦੀ ਕੁਰਕੀ ਦਾ ਹੈ ਜੋ ਕਈ ਥਾਵਾਂ ਤੇ ਨੋਟਿਸ ਹੋਏ ਜੋ ਕਿਸਾਨਾਂ ਨੇ ਕਾਗਰਸ ਦੇ ਕਹਿਣ ਤੇ ਕਰਜੇ ਨਹੀਂ ਭਰੇ ਉਨਾਂ ਨੂੰ ਪੀਨਲ ਵਿਆਜ ਪਿਆ ਤੇ ਪੈ ਰਿਹਾ ਹੈ ਦਾ ਹੱਲ ਕਰਨਾ ਹੈ ਜਾਇਦਾ ਗੱਲ ਇਹ ਹੈ ਲੇਡਲੇਸ ਲੋਕਾਂ ਦੀਆ ਜਮੀਨਾਂ ਰਾਜਨੀਤਕ ,ਧਨਾਢ ਲੋਕ ਕਬਜਾ ਕਰੀ ਬੈਠੇ ਹਨ। ਪਟਿਆਲਾ ਦੇ ਕੁੱਝ ਕਬਜੇ ਦੇ ਮਸਲੇ ਵੀ ਸਾਮਣੇ ਆਏ ਜਿਨ੍ਹਾਂ ਤੇ ਕਾਗਰਸ ਜਾ ਉਨ੍ਹਾਂ ਦੇ ਕਾਰਕੁਨ ਕਬਜਾ ਕਰੀ ਬੈਠੇ ਹਨ। ਬਦਲਾ ਖ਼ੋਰੋ ਦਾ ਮਸਲਾ ਵੀ ਹੈ ਘਨੋਰ ਦੇ ਐਮ ਐਲ ਏ ਦੀ ਬਦਲਾ ਖੋਰੀ ਦਸੀ ਗਈ ਜਿਸ ਲਈ ਅਕਾਲੀ ਐਮ ਐਲ ਏ ਵੀ ਐੱਸ ਐੱਸ ਪੀ ਨੂੰ ਮਿਲੇਸੀ ਇਸੇ ਤਰਾਂ ਪਿੰਡ ਗੁਣੀਆ ਮਾਜਰਾ ਜ਼ਿਲਾ ਫ਼ਤਹਿਗੜ੍ਹ ਤੇ ਜਮੀਨ ਦੇ ਝਗੜੇ ਵਿਚ ਕਾਂਗਰਸ ਦੇ ਕਾਰਕੁਨ ਵਿਪਿਨ ਸ਼ਰਮਾ ਤੇ ਕਰਨ ਗੌੜ ਜੋ ਪੁਲਿਸ ਨਾਲ ਮਿਲ ਕੇ ਦਖ਼ਲਅੰਦਾਜੀ ਕਰ ਰਹੇ ਨੇ ਵੀ ਸਾਮਹਣੇ ਆਈ, ਇਸੇ ਤਰਾਂ ਓਮੈਕ੍ਸ ਨਾਲ ਮਿਲ ਕੇ ਪੁਡਾ ਇਕ ਪ੍ਰਾਈਵੇਟ ਫਰਮ ਨੂੰ ਫਾਇਦਾ ਦੇ ਰਹੇ ਹਨ, ਪਸ਼ੂਆਂ ਦਾ ਮੁੱਦਾ ਸਾਰੀਆਂ ਥਾਵਾਂ ਤੇ ਮਿਲਿਆ ,ਐਨ ਆਰ ਆਈ ਦੀਆ ਜਮੀਨਾਂ ਦਬੀਆਂ ਜਾ ਰਹੀਆਂ ਜੇ ਕਰ ਉਹ ਇਥੇ ਆਉਂਦੇ ਹਨ ਉਨ੍ਹਾਂ ਤੇ ਕੇਸ ਪਾ ਦਿਤੇ ਜਾਂਦੇ ਹਨ ਸੋ ਅਜਿਹੇ ਮਸਲੇ ਰੱਖੇ ਜਾਣਗੇ। ਪੱਤਰਕਾਰਾਂ ਨੇ ਜਦੋ ਪੁੱਛਿਆ ਕਿ ਕੇਡਰ ਵਿਚ ਕਾਫੀ ਗੁਸਾ ਹੈ ਕਿ ਇਹ ਪਾਰਟੀ ਬਣੀ ਵੀ ਰਹੇਗੀ ਤਾ ਫੂਲਕਾ ਨੇ ਕਿਹਾ ਕੇ ਤੁਸੀਂ ਦੇਖਣਾ ਇਹ ਪਾਰਟੀ ਬਹੁਤ ਵੱਡੀਆਂ ਪੁਲਾਂਗਾਂ ਪੁੱਟੇਗੀ ਤੇ ਜਿਸ ਦਿਨ ਦਾ ਮੈ ਵਰੋਧੀ ਨੇਤਾ ਬਣਿਆ , ਅਸੀਂ ਆਪਸ ਵਿਚ ਬੈਠਕੇ ਸਲਾ ਕਰਕੇ ਕੰਮ ਰਹੇ ਹਾਂ ਕਿਸੇ ਦਿੱਲੀ ਵਾਲੇ ਦੀ ਕੋਈ ਦਖਲਅੰਦਾਜੀ ਨਹੀਂ ਹੈ। ਅਸੀਂ ਪੰਜਾਬ ਵਿਚ ਸਾਰੀਆਂ ਚੋਣਾਂ ਲੜਾਗੇ। ਜੇਕਰ ਸਰਕਾਰ ਤੁਹਾਡੀ ਗੱਲ ਨਹੀਂ ਮੰਨਦੀ ਤਾ ਤੁਸੀਂ ਕਿ ਕਰੋਗੇ ਤਾ ਓਨਾ ਕਿਹਾ ਕਿ ਮੈ ਪਹਿਲਾ ਵੀ ਕਿਹਾ ਸੀ ਕਿ ਸੈਸ਼ਨ 40 ਦਿਨ ਹੋਣਾ ਚਾਹੀਦਾ ਹੈ ਤੇ ਤੁਸੀਂ ਪਹਿਲਾ ਦੀ ਸਰਕਾਰ ਦੀ ਤਰਾਂ 15,20 ਦਿਨ ਦਾ ਸੈਸ਼ਨ ਕਰੋਗੇ ਤਾ ਅਸੀਂ ਆਪਣਾ ਸੈਸਨ ਵਿਧਾਨ ਸਭਾ ਵਿਚ ਲਗਾਵਾਂਗੇ ਤੇ ਕਾਨੂੰਨ ਮੁਤਾਬਕ 40 ਦਿਨ ਪੂਰੇ ਕਰਾਂਗੇ। ਓਨਾ ਕਿਹਾ ਕਿ ਅਕਾਲੀ ਦਲ ਦੇ ਗੈਰਕਾਨੂੰਨੀ ਕੰਮਾਂ ਨੂੰ ਬੰਦ ਕਰਨ ਬਜਾਏ ਆਪਣਿਆਂ ਜਾ ਰਹਿਆਂ ਹੈ। ਅਕਾਲੀਆਂ ਦੀ ਕਮਾਈ ਨਜੇਜ ਹੁਣ ਕਾਗ੍ਰਸਿਆ ਕੋਲ ਜਾ ਰਹੀ ਹੈ ਇਲ -ਲੀਗਲ ਕੰਮ ਕਰਕੇ ਹੀ ਗੁੰਡਾ ਗਰਦੀ ਕਾਂਗਰਸੀ ਕਰ ਰਹੇ ਹਨ। ਸੋ ਗੁੰਡਾ ਗਰਦੀ ਗੈਂਗ ਵਾਰ ਬੰਦ ਕਰਨ ਦੀ ਲੋੜ ਹੈ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਸੀਂ ਪਹਿਲੀ ਵਾਰੀ ਚੋਣ ਲੜੇ ਤੇ ਵਿਰੋਧੀ ਧਿਰ ਨੇਤਾ ਬਣ ਗਏ ਹੁਣ ਹਾਰ ਸਮਝੋ ਚਾਹੇ ਜਿੱਤ। ਉਮੀਦ ਪਾਰਟੀ ਦੀ ਨਹੀਂ ਬਣੀ ਪਾਰਟੀ ਇਸ ਦੀ ਜਾਚ ਕਰੇਗੀ। ਓਨਾ ਕਿਹਾ ਕਿ ਐੱਸ ਗੀ ਪੀ ਸੀ ਨੂੰ ਗਿਆਨ ਸਾਗਰ ਕਾਲਜ ਲੈ ਲੈਣਾ ਚਾਹੀਦਾ ਹੈ ਜੇਕਰ ਸਰਕਾਰ ਨਹੀਂ ਕੁੱਝ ਕਰ ਸਕਦੀ ਹੈ , ਓਨਾ ਲਈ ਕੋਈ ਖਾਸ ਗੱਲ ਨਹੀਂ ਹੈ। ਓਨਾ ਕਿਹਾ ਕੇ ਮੈ 1984 ਕੇਸ਼ ਲੜ ਨਹੀਂ ਸਕਦਾ ਪਰ ਮੇਰੀ ਬੇਟੀ ਸਾਰੇ ਕੇਸ਼ ਟੇਕ ਅੱਪ ਕਰ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।