← ਪਿਛੇ ਪਰਤੋ
ਨਵੀਂ ਦਿੱਲੀ, 27 ਅਪ੍ਰੈਲ 2017 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੋਦ ਖੰਨਾ ਦੇ ਹੋਏ ਦਿਹਾਂਤ 'ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਸ਼ਹੂਰ ਅਦਾਕਾਰ, ਸਮਰਪਿਤ ਨੇਤਾ ਤੇ ਸ਼ਾਨਦਾਰ ਇਨਸਾਨ ਵਜੋਂ ਵਿਨੋਦ ਖੰਨਾ ਹਮੇਸ਼ਾ ਯਾਦ ਰਹਿਣਗੇ।
Total Responses : 267