← ਪਿਛੇ ਪਰਤੋ
ਕਪੂਰਥਲਾ, 27 ਅਪ੍ਰੈਲ, 2017 : ਬੀਬੀ ਜਗੀਰ ਕੌਰ ਦੇ ਜੁਆਈ ਕਮਲਜੀਤ ਸਿੰਘ ਨੂੰ ਅੱਜ ਕਪੂਰਥਲਾ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕਮਲਜੀਤ ਸਿੰਘ ਨੂੰ ਅਦਾਲਤ ਨੇ ਧੋਖਾਧੜੀ ਦੇ ਦੋਸ਼ ਵਿੱੱਚ ਆਈ ਪੀ ਐਸ ਦੀ ਧਾਰਾ 420 ਤਹਿਤ ਇਹ ਸਜਾ ਸੁਣਾਈ ।
Total Responses : 936