← ਪਿਛੇ ਪਰਤੋ
ਜਲੰਧਰ: ਸੇਵਾ-ਮੁਕਤ AIG ਹਰਵਿੰਦਰ ਡੱਲੀ ਭਾਜਪਾ 'ਚ ਸ਼ਾਮਲ ਜਲੰਧਰ, 24 ਅਪ੍ਰੈਲ 2024 : ਪੰਜਾਬ ਪੁਲਿਸ ਤੋਂ ਸੇਵਾਮੁਕਤ ਏਆਈਜੀ ਹਰਵਿੰਦਰ ਸਿੰਘ ਡੱਲੀ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਜਾ ਰਹੇ ਹਨ। ਮੰਗਲਵਾਰ ਨੂੰ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਨੇ ਜਲੰਧਰ ਵਿੱਚ ਡੱਲੀ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ। ਡੱਲੀ ਨੇ ਜਲੰਧਰ, ਕਪੂਰਥਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੇਵਾ ਨਿਭਾਈ ਹੈ। ਡੱਲੀ ਦਾ ਦੁਆਬਾ ਖੇਤਰ ਵਿੱਚ ਕਾਫੀ ਪ੍ਰਭਾਵ ਹੈ।
Total Responses : 986