ਜ਼ਿਲੇਵਾਰ ਨਕਸ਼ਾ - ਪੰਜਾਬ ਸਰਕਾਰ ਦੇ ਧਨਵਾਦ ਸਾਹਿਤ
ਪੰਜਾਬ ਦੇ ਵਜ਼ੀਰਾਂ ਨੂੰ ਇੰਚਾਰਜ ਵਜੋਂ ਜ਼ਿਲ੍ਹੇ ਹੋਏ ਅਲਾਟ, ਰਜ਼ੀਆ ਸੁਲਤਾਨਾ ਦਾ ਨਾਂ ਨਹੀਂ ( ਜ਼ਿਲੇਵਾਰ ਨਕਸ਼ਾ - ਪੰਜਾਬ ਸਰਕਾਰ ਦੇ ਧਨਵਾਦ ਸਾਹਿਤ )
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 6 ਅਕਤੂਬਰ, 2021 - ਪੰਜਾਬ ਦੇ ਵਜ਼ੀਰਾਂ ਨੂੰ ਇੰਚਾਰਜ ਵਜੋਂ ਜ਼ਿਲ੍ਹੇ ਅਲਾਟ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਲਿਸਟ 'ਚ ਦੋਵਾਂ ਡਿਪਟੀ ਸੀ ਐਮਜ਼ ਸਮੇਤ ਕੁੱਲ 16 ਮੰਤਰੀਆਂ ਦਾ ਨਾਂਅ ਹੈ, ਪਰ ਇਸ ਲਿਸਟ 'ਚ ਰਜ਼ੀਆ ਸੁਲਤਾਨਾ ਦਾ ਨਾਂਅ ਨਹੀਂ ਹੈ। ਜ਼ਿਕਰਯੋਗ ਹੈ ਕਿ ਰਜ਼ੀਆ ਸੁਲਤਾਨਾ ਵੱਲੋਂ ਨਵਜੋਤ ਸਿੱਧੂ ਦੇ ਹੱਕ 'ਚ ਅਸਤੀਫਾ ਦਿੱਤਾ ਹੋਇਆ ਹੈ, ਪਰ ਅਜੇ ਤੱਕ ਰਜ਼ੀਆ ਸੁਲਤਾਨਾ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਹੈ।
https://drive.google.com/file/d/1lTmk5OF0VlFno_GzQpPRVa-ElKcwCwqa/view?usp=sharing