ਚੰਡੀਗੜ੍ਹ, 20 ਫਰਵਰੀ 2021 - ਸਵੀਡਿਸ਼ ਕੁੜੀ ਗਰੇਟਾ ਥੰਬਰਗ ਨੇ ਸ਼ੁੱਕਰਵਾਰ19 ਫਰਵਰੀ ਨੂੰ ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ 22 ਸਾਲਾ ਭਾਰਤੀ ਦਿਸ਼ਾ ਰਵੀ ਦੇ ਹੱਕ 'ਚ ਪੋਸਟ ਪਾਉਂਦਿਆਂ ਲਿਖਿਆ ਕਿ 'ਫਰੀਡਮ ਆਫ ਸਪੀਚ ਮਨੁੱਖੀ ਅਧਿਕਾਰ ਹੈ"।
ਗਰੇਟਾ ਨੇ ਸ਼ੁੱਕਰਵਾਰ ਨੂੰ ਦਿਸ਼ਾ ਰਵੀ ਦੀ ਤਸਵੀਰ ਫੇਸਬੁੱਕ 'ਤੇ "ਸਟੈਂਡ ਵਿਦ ਦਿਸ਼ਾ ਰਵੀ" ਨਾਲ ਹੈਸ਼ਟੈਗ ਨਾਲ ਸਾਂਝੀ ਕੀਤੀ ਅਤੇ ਲਿਖਿਆ:
ਗ੍ਰੇਟਾ ਦੀ ਇਸ ਪੋਸਟ ਨੇ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਮੁੜ ਤੋਂ ਹਲਚਲ ਪੈਦਾ ਕਰ ਦਿੱਤੀ ਹੈ।