ਹੈਰਾਨੀਜਨਕ ਖੁਲਾਸਾ : ਚੀਨ ਕਰ ਰਿਹੈ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ 10 ਹਜ਼ਾਰ ਭਾਰਤੀਆਂ ਦੀ ਜਾਸੂਸੀ
ਨਵੀਂ ਦਿੱਲੀ , 14 ਸਤੰਬਰ, 2020 : ਇਕ ਹੈਰਾਨੀਜਨਕ ਖੁਲਾਸੇ ਵਿਚ ਇਹ ਸਾਹਮਣੇ ਆਇਆ ਹੈ ਕਿ ਚੀਨ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੈਬਨਿਟ ਮੰਤਰੀਆਂ ਤੇ ਮੁੱਖ ਮੰਤਰੀਆਂ ਸਮੇਤ 10 ਹਜ਼ਾਰ ਭਾਰਤੀਆਂ ਦੀ ਜਾਸੂਸੀ ਕਰ ਰਿਹਾ ਹੈ। ਇਸ ਸੂਚੀ ਵਿਚ ਸਾਬਕਾ ਪ੍ਰਧਾਨ ਮੰਤਰੀ, ਫੌਜ ਮੁਖੀ ਤੇ ਹੋਰ ਅਨੇਕਾਂ ਵੀ ਵੀ ਆਈ ਪੀ ਸ਼ਾਮਲ ਹਨ।
ਪੂਰੇ ਵੇਰਵਿਆਂ ਲਈ ਹੇਠਾਂ ਦਿੱਤਾ ਲਿੰਕ ਕਲਿੱਕ ਕਰੋ :
https://indianexpress.com/article/express-exclusive/china-watching-big-data-president-kovind-pm-narendra-modi-opposition-leaders-chief-justice-of-india-zhenhua-data-information-technology-6594861/
https://indianexpress.com/article/explained/hybrid-warfare-pm-modi-cds-gen-rawat-zhenhua-data-information-artificial-intelligence-china-is-watching-6594884/