← Go Back
ਮੋਹਾਲੀ: 2 ਜੁਲਾਈ 2019 : ਪੰਜਾਬ ਅਤੇ ਚੰਡੀਗੜ੍ਹ ਵਿੱਚ ਸਭ ਤੋਂ ਵੱਡੀ ਇੰਟਰਨੈੱਟ ਸੇਵਾਵਾਂ ਦੇਣ ਵਾਲਿਆਂ 'ਚੋਂ ਇੱਕ 'ਕਨੈੱਕਟ ਬਰੌਡਬੈਂਡ' ਨੇ ਆਪਣੇ ਕਸਟਮਰਾਂ ਲਈ 'ਰੈਫਰ ਏ ਬਡੀ' ਕੰਪੇਨ ਲਾਂਚ ਕੀਤੀ ਹੈ। ਜਿਸ ਤਹਿਤ ਜੇਕਰ ਕੋਈ ਵੀ 'ਕਨੈੱਕਟ ਬਰੌਡਬੈਂਡ' ਦਾ ਗ੍ਰਾਹਕ ਆਪਣੇ ਦੋਸਤ ਨੂੰ ਬ੍ਰੌਡਬੈਂਡ ਇੰਸਟਾਲ ਕਰਨ ਲਈ ਰੈਫਰ ਕਰੇਗਾ ਤਾਂ ਦੋਹਾਂ ਗ੍ਰਾਹਕਾਂ ਨੂੰ ਹੀ 15 ਪ੍ਰਤੀਸ਼ਤ ਪ੍ਰਤੀ ਮਹੀਨੇ ਨਾਲ ਅਗਲੇ ਦੋ ਮਹੀਨਿਆਂ ਲਈ ਬਿੱਲਾਂ ਤੋਂ ਛੂਟ ਮਿਲੇਗੀ।
ਇਸ ਮੁਹਿੰਮ ਦੇ ਤਹਿਤ ਦੋਵੇਂ ਹੀ ਰੈਫਰਿੰਗ ਅਤੇ ਰੈਫਰਡ ਗਾਹਕ ਦੋ ਮਹੀਨਿਆਂ ਲਈ ਬ੍ਰਾਂਡਬੈਂਡ ਸੇਵਾਵਾਂ 'ਤੇ 15 ਪ੍ਰਤੀਸ਼ਤ ਦੀ ਛੂਟ ਦਾ ਆਨੰਦ ਮਾਣ ਸਕਦੇ ਹਨ।
Total Responses : 189