← Go Back
ਨਵੀਂ ਦਿੱਲੀ, 29 ਜੂਨ 2019 - ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਨੇ "ਮਿਸ ਯੂਨੀਵਰਸ ਆਸਟਰੇਲੀਆ-2019" ਦਾ ਖ਼ਿਤਾਬ ਜਿੱਤਿਆ ਹੈ। ਉਸ ਦਾ ਪਰਿਵਾਰ ਭਾਰਤ ਤੋਂ ਇਥੇ ਆ ਕੇ ਵੱਸਿਆ ਸੀ।
ਮੁਕਾਬਲੇ ਵਿਚ ਪ੍ਰਿਯਾ ਸੇਰਾਓ ਨੇ ਦੇਸ਼ ਭਰ ਵਿੱਚੋਂ ਆਈਆਂ 26 ਪ੍ਰਤੀਯੋਗੀਆਂ ਨੂੰ ਪਛਾੜ ਦੇ ਕੇ ਇਹ ਖ਼ਿਤਾਬ ਆਪਣੇ ਨਾਂ ਕੀਤਾ। ਸੇਰਾਓ ਨੇ ਲਾਅ ਵਿੱਚ ਡਿਗਰੀ ਕੀਤੀ ਹੈ।
Total Responses : 189