← Go Back
ਨਵੀਂ ਦਿੱਲੀ, (ਏਜੰਸੀ) - ਪੂਰੀ ਦੁਨੀਆ ਨੂੰ ਜਾਣਕਾਰੀ ਦੇਣ ਵਾਲੀ ਗੂਗਲ ਦੀ ਯੂਟਿਊਬ ਬਹੁਤ ਜਲਦ ਝੂਠੀਆਂ ਖ਼ਬਰਾਂ ਵਾਲੇ ਚੈਨਲਾਂ 'ਤੇ ਨਕੇਲ ਕੱਸਣ ਜਾ ਰਹੀ ਹੈ। ਸੋਮਵਾਰ ਨੂੰ ਕੰਪਨੀ ਨੇ ਦੱਸਿਆ ਕਿ ਇਸ ਨਾਲ ਅਧਿਕਾਰਤ ਖ਼ਬਰਾਂ ਦੇ ਸਰੋਤ ਹੋਰ ਵੀ ਪ੍ਰਮੁੱਖ ਬਣ ਜਾਣਗੇ। ਯੂਟਿਊਬ ਆਪਣੇ ਪਲੇਟਫਾਰਮ 'ਤੇ ਪੱਤਰਕਾਰੀ ਵਿੱਚ 25 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਭਰੋਸੇਯੋਗ ਅਤੇ ਤੱਥਾਂ ਅਧਾਰਤ ਖ਼ਬਰਾਂ ਲੱਭਣ ਵਿਚ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
Total Responses : 942