ਨਵੀਂ ਦਿੱਲੀ, 16 ਫਰਵਰੀ, 2017 : HMD ਗਲੋਬਲ ਅੱਪਕਮਿੰਗ ਮੋਬਾਈਲ ਵਰਲਡ ਕਾਂਗਰਸ 2017 ਨੋਕੀਆ ਨਵਾਂ ਡਿਵਾਈਸ ਲਾਂਚ ਕਰ ਸਕਦੀ ਹੈ। ਆਨਲਾਈਨ ਰਿਪੋਰਟ ਅਨੁਸਾਰ ਕੰਪਨੀ ਤਿੰਨ ਨਵੇਂ ਫ਼ੋਨ ਇਸ ਮੌਕੇ ਲਾਂਚ ਕਰ ਸਕਦੀ ਹੈ। VentureBeat ਦੀ ਰਿਪੋਰਟ ਅਨੁਸਾਰ HMD ਗਲੋਬਲ MWC ਵਿੱਚ 3 ਤੋਂ 5 ਸਮਰਾਟ ਫ਼ੋਨ ਲਾਂਚ ਕਰ ਸਕਦੀ ਹੈ।
ਇਸ ਵਿੱਚ ਨੋਕੀਆ ਦੋ ਦੇ ਪੁਰਾਣੇ 3310 ਫ਼ੀਚਰ ਫ਼ੋਨ ਨੂੰ ਨਵੇਂ ਅੰਦਾਜ਼ਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਰਿਪੋਰਟ ਵਿੱਚ ਦਾਅਵਾ ਹੈ ਕਿ ਨੋਕੀਆ ਦੇ 3310 ਸੀਰੀਜ਼ ਨੂੰ ਨਵੇਂ ਫ਼ੀਚਰ ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨੋਕੀਆ P1 ਦੀ ਤਸਵੀਰ ਤੇ ਸਪੈਸੀਫਿਕੇਸ਼ਨ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਸੀ ਕਿ ਫ਼ੋਨ ਦੇ ਤਿੰਨ ਵੈਰੀਅੰਟ ਬਲੈਕ, ਵਾਈਟ ਤੇ ਸਿਲਵਰ ਹੋਵੇਗਾ।
ਨੋਕੀਆ P1 ਦੀ ਮੈਟਲ ਬਾਡੀ ਤੇ ਇਹ ਸਟਾਈਲਸ ਲੁੱਕ ਵਾਲਾ ਹੈ। ਡਿਵਾਈਸ ਦੇ ਫ਼ਰੰਟ ਪੈਨਲ ਉੱਤੇ ਹੋਮ ਬਟਨ ਦਿੱਤਾ ਗਿਆ ਹੈ। ਉਮੀਦ ਹੈ ਇਸ ਵਿੱਚ ਫਿੰਗਰ ਸੈਂਸਰ ਇੰਟਰਗ੍ਰੇਟਿਡ ਹੋਵੇਗਾ। ਜੇਕਰ ਫ਼ੀਚਰ ਦੀ ਗੱਲ ਕਰੀਏ ਤਾਂ ਇਸ ਵਿੱਚ 5.3 ਇੰਚ ਦੀ ਡਿਸਪਲੇ ਹੋ ਸਕਦੀ ਹੈ ਜਿਸ ਵਿੱਚ ਕਾਨਿੰਗ ਗੁਰੀਲਾ ਗਲਾਸ 5 ਪ੍ਰੋਟੈਕਸ਼ਨ ਹੋਵੇਗਾ।
ਨੋਕੀਆ P1 ਵਿੱਚ ਸਨੈਪਡ੍ਰੈਗਨ 835 ਚਿੱਪ ਸੈੱਟ ਪ੍ਰੋਸੈੱਸਰ ਦੇ ਨਾਲ 6 ਜੀਬੀ ਦੀ ਰੈਮ ਹੋਵੇਗੀ। ਇਸ ਫ਼ੋਨ ਵਿੱਚ 22.6 ਮੈਗਾਪਿਕਸਲ ਦਾ ਕੈਮਰਾ ਹੋਵੇਗਾ ਤੇ ਇਸ ਦੀ ਬੈਟਰੀ 3500mAh ਦੀ ਹੋ ਸਕਦੀ ਹੈ।
Nokia P1 rumored specifications
- Octa-Core Snapdragon 835 processor with Adreno 540 GPU
- 5.3-inch (1920 × 1080 pixels) Full HD Sharp IGZO 120Hz display with Corning Gorilla Glass protection
- 22.6MP rear camera with dual-tone LED Flash, Carl ZEISS optics, 4K Video recording
- 6GB , 128GB / 256GB internal memory, expandable memory up to 256GB with microSD
- Android 7.0 (Nougat)
- Front-facing camera
- IP55 / IP57 ratings for dust and water resistance
- Ultrasonic fingerprint sensor
- 4G LTE, dual-band Wi-Fi 802.11ac (MIMO), Bluetooth 4.2 LE, GPS
- 3500mAh battery with Quick Charge 4
Read more: http://www.gsmarena.com.co/2017/01/nokia-p1-specifications.html#ixzz4YtB8swH2