ਕਿਵੇਂ ਲਾਗੂ ਹੋਵੇਗਾ ਪੰਜਾਬ ਦੀਆਂ ਸਰਕਾਰੀ ਸੇਵਾਵਾਂ 'ਚ ਔਰਤਾਂ 33 ਫ਼ੀ ਸਦੀ ਰਾਖਵਾਂਕਰਨ ? ਨੋਟੀਫੀਕੇਸ਼ਨ ਜਾਰੀ
ਚੰਡੀਗੜ੍ਹ , 6 ਜਨਵਰੀ, 2021: ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਸਰਕਾਰੀ ਨੌਕਰੀਆਂ 'ਚ ਔਰਤਾਂ ਨੂੰ 33 ਫ਼ੀਸਦੀ ਰਿਜ਼ਰਵੇਸ਼ਨ ਦੇਣ ਸਿਵਲ ਸਰਵਿਸਿਜ਼ ਰੁਲਜ਼ ਵਿਚ ਸੋਧ ਕਰਕੇ ਰਾਖਵੇਂਕਰਨ ਦਾ ਰੋਸਟਰ ਤਿਆਰ ਕਰਕੇ ਇਸ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ .
ਨੋਟੀਫ਼ਿਕੇਸ਼ਨ ਦੀ ਕਾਪੀ ਦੇਖਣ ਲਈ ਕਲਿੱਕ ਕਰੋ :
https://drive.google.com/file/d/1JFxVrMV3ia_7hMa9N0GvQ6X-CIwIG56C/view?usp=sharing