ਚੰਡੀਗੜ੍ਹ, 19 ਜੁਲਾਈ 2018 - ਪੰਜਾਬ ਸਰਕਾਰ ਨੇ ਆਈ.ਪੀ.ਐਸ. ਅਫਸਰ ਦੇ ਅਹੁਦੇ ਅਤੇ ਵਾਧੂ ਚਾਰਜ ਆਦੇਸ਼ ਜਾਰੀ ਕੀਤੇ ਹਨ. ਹੁਕਮ ਦੇ ਅਨੁਸਾਰ ਸ਼੍ਰੀ ਸੁਖਚੈਨ ਸਿੰਘ, ਆਈਪੀਐਸ, ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ-ਕਮ-ਕਮਿਸ਼ਨਰ ਪੁਲਿਸ / ਲੁਧਿਆਣਾ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ / ਪ੍ਰੋਵੀਜ਼ਨਿੰਗ, ਪੰਜਾਬ, ਚੰਡੀਗੜ ਦੇ ਅਹੁਦੇ ਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ-ਕਮ-ਕਮਿਸ਼ਨਰ ਪੁਲਿਸ / ਲੁਧਿਆਣਾ ਦਾ ਪ੍ਰਸ਼ਾਸਕੀ ਆਧਾਰਾਂ ਤੇ ਤੁਰੰਤ ਪ੍ਰਭਾਵ ਨਾਲ ਵਾਧੂ ਚਾਰਜ ਦਿੱਤਾ ਗਿਆ ਹੈ।