ਚੰਡੀਗੜ੍ਹ, 2 ਜੂਨ 2018 : ਪੰਜਾਬ ਸਰਕਾਰ ਨੇ ਅੱਜ ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਸਬੰਧੀ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਨੁਸਾਰ ਸ੍ਰੀ ਐਸ.ਚਟੋਪਾਧਿਆਏ, ਆਈ.ਪੀ.ਐਸ ਨੂੰ ਡੀ.ਜੀ.ਪੀ./ਪੀ.ਐਸ.ਪੀ.ਸੀ.ਐਲ, ਪੰਜਾਬ, ਅਤੇ ਸ੍ਰੀ ਆਰ.ਪੀ.ਐਸ. ਬਰਾੜ, ਆਈ.ਪੀ.ਐਸ. ਨੂੰ ਏ.ਡੀ.ਜੀ.ਪੀ./ ਮਨੁੱਖੀ ਅਧਿਕਾਰ ਪੰਜਾਬ ਵਜੋ ਤਾਇਨਾਤ ਕੀਤਾ ਗਿਆ ਹੈ।
ਹੋਮ ਡਿਪਾਰਟਮੈਂਟ ਦੇ ਹੁਕਮਾਂ ਅਨੁਸਾਰ ਡੀ ਜੀ ਪੀ ( ਐਚ ਆਰ ਡੀ ) ਦੀ ਪੋਸਟ ਖਤਮ ਕਰ ਦਿੱਤੀ ਗਗੈ ਹੈ ਅਤੇ ਏ ਡੀ ਜੀ ਪੀ /ਟ੍ਰੇਨਿੰਗ -ਕਮ - ਡਾਇਰੈਕਟਰ ਐਮ ਆਰ ਐਸ , ਪੀ ਪੀ ਏ ਫਿਲੌਰ ਡੀ ਅਸਾਮੀ ਬਹਾਲ ਕਰ ਦਿੱਤੀ ਗਈ ਹੈ .