← ਪਿਛੇ ਪਰਤੋ
30 ਸੀਨੀਅਰ ਆਈ ਏ ਐਸ ਅਫਸਰਾਂ ਦੇ ਤਬਾਦਲੇ , 8 ਹੋਰ ਨੂੰ ਮਿਲੀ ਅੱਪ ਗਰੇਡੇਸ਼ਨ
ਨਵੀਂ ਦਿੱਲੀ , 1 ਮਾਰਚ , 2018 : ਕੇਂਦਰ ਸਰਕਾਰ ਨੇ 30 ਸੀਨੀਅਰ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ ਅਤੇ 8 ਨੂੰ ਨਿੱਜੀ ਤੌਰ 'ਤੇ ਅੱਪ ਗਰੇਡੇਸ਼ਨ ਦਿੱਤੀ ਹੈ . ਪੂਰੀ ਸੂਚੀ ਪੜ੍ਹਨ ਲਈ ਬਾਬੂਸ਼ਾਹੀ ਡਾਟ ਕਾਮ ਦੇ ਲਿੰਕ 'ਤੇ ਕਲਿੱਕ ਕਰੋ :
Total Responses : 933