← ਪਿਛੇ ਪਰਤੋ
ਨਵੀਂ ਦਿੱਲੀ , 22 ਦਸੰਬਰ , 2017 : ਪੰਜਾਬ ਦੇ ਵਾਟਰ ਅਤੇ ਸੈਨਿਟੇਸ਼ਨ ਮਹਿਕਮੇ ਦਾ ਐਕਸੀਅਨ ਪੱਧਰ ਦੇ ਇੱਕ ਅਧਿਕਾਰੀ ਨੂੰ ਆਈ ਏ ਐਸ ਵਜੋਂ ਤਰੱਕੀ ਮਿਲਣੀ ਤਹਿ ਹੈ . ਯੂਨੀਅਨ ਪਬਲਿਕ ਸਰਵਿਸ ਦੀ ਚੋਣ ਕਮੇਟੀ ਨੇ ਗ਼ੈਰ-ਪੀ ਸੀ ਐਸ ਕੋਟੇ ਵਿਚੋਂ ਆਈ ਏ ਐਸ ਵਜੋਂ ਪਰੋਮੋਟ ਕਰਨ ਲਈ ਪੰਜਾਬ ਦੇ ਡਾਇਰੈਕਟਰ ਸੈਨਿਟੇਸ਼ਨ ਮੁਹੰਮਦ ਇਸ਼ਫਾਕ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ .
Total Responses : 193