← Go Back
ਓਵਲ, 18 ਜੂਨ, 2017 : ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਖੇਡਦਿਆਂ ਪਾਕਿਸਤਾਨ ਨੇ 4 ਖਿਡਾਰੀਆਂ ਪਿੱਛੇ 338 ਦੌੜਾਂ ਬਣਾਈਆਂ ਸਨ। ਪਰ ਭਾਰਤ ਦੀ ਪੂਰੀ ਟੀਮ 158 ਦੌੜਾਂ ਹੀ ਬਣਾ ਸਕੀ।
Total Responses : 267