← Go Back
ਓਵਲ, 18 ਜੂਨ, 2017 : ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ 'ਚ ਪਹਿਲਾਂ ਖੇਡਦਿਆਂ 50 ਓਵਰਾਂ 'ਚ ਪਾਕਿਸਤਾਨ ਨੇ 4 ਵਿਕਟਾਂ ਪਿੱਛੇ 338 ਦੌੜਾਂ ਬਣਾਈਆਂ ਹਨ। ਭਾਰਤ ਨੂੰ ਜਿੱਤ ਲਈ 339 ਦੌੜਾਂ ਦੀ ਲੋੜ ਹੈ।
Total Responses : 267