← Go Back
ਚੰਡੀਗੜ੍ਹ, 26 ਸਤੰਬਰ 2018 - ਸੋਸ਼ਲ ਮੀਡੀਆ 'ਤੇ ਪੰਜਾਬ ਪੁਲੀਸ ਦੀ ਇੱਕ ਵੀਡੀੳ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੀ ਕਾਰ 'ਚ ਸਫਰ ਕਰਦਿਆਂ ਪੰਜਾਬੀ ਗਾਇਕ ਦਿਲਜੀਤ ਦੇ ਗਾਣੇ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦਿਨ ਭਰ ਭੱਜਦੌੜ ਤੋਂ ਵਿਹਲੀ ਹੋ ਕੇ ਪੰਜਾਬ ਪੁਲਿਸ ਵੀ ਮਸਤੀ ਕਰਦੀ ਹੈ। ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
Total Responses : 260