← Go Back
ਦੋਸਤੋ ਰੱਖੜੀ ਦੇ ਤਿਉਹਾਰ ਤੇ ਇਹ ਪਿਆਰੀ ਬੱਚੀ ਅਾਪਣੇ ਵੀਰ ਨੂੰ ਰੱਖੜੀ ਬੰਨਣ ਸਮੇਂ ਮਿਲਕ ਬਾਦਾਮ ਪਿਲਾ ਕੇ ਇਹ ਕਹਿੰਦੀ ਪਰਤੀਤ ਹੋ ਰਹੀ ਹੈਂ, ਕੀ ਵੀਰੇ ਤੂੰ ਹਮੇਸ਼ਾਂ ਹੀ ਦੁੱਧ ,ਘੀ,ਨੂੰ ਅਾਪਣੀ ਜਿੰਦਗੀ ਦਾ ਹਿੱਸਾ ਬਣਾ ਕੇ ਰੱਖੀ ਅਤੇ ਜਿੰਦਗੀ ਵਿੱਚ ਕਦੇ ਵੀ ਨਸੇਂ ਵਰਗੀ ਲਾਹਨਤ ਦੇ ਨੇਡ਼ੇ ਨਾ ਜਾਵੀ , ਪਰਮਾਤਮਾ ਤੈਨੂੰ ਲੰਬੀ ਉਮਰ ਬਖਸ਼ੇ
Total Responses : 933