← Go Back
ਨਵੀਂ ਦਿੱਲੀ/ਮੁੰਬਈ, 14 ਫਰਵਰੀ, 2017 : ਜਿੱਥੇ ਇਕ ਪਾਸੇ ਬਜ਼ਾਰਾਂ 'ਚ ਨੋਟਾਂ ਦੀ ਕਿੱਲਤ ਦੇ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਮੁੰਬਈ 'ਚ ਰਹਿਣ ਵਾਲੇ ਇਕ ਆਸ਼ਿਕ ਨੇ ਵੈਲੇਨਟਾਈਨ ਡੇਅ 'ਤੇ ਪਿਆਰ ਦਾ ਇਜ਼ਹਾਰ ਕਰਨ ਲਈ 2000 ਦੇ ਨੋਟਾਂ ਨਾਲ ਪੂਰੀ ਕਰਨ ਹੀ ਸਜਾ ਦਿੱਤੀ। ਜਦੋਂ ਨੌਜਵਾਨ ਗੱਡੀ ਲੈ ਕੇ ਸੜਕ 'ਤੇ ਨਿਕਲਿਆ ਤਾਂ ਲੋਕਾਂ ਦੇ ਨਾਲ-ਨਾਲ ਪੁਲਸ ਨੇ ਵੀ 2000 ਰੁਪਏ ਦੇ ਨੋਟਾਂ ਵਾਲੀ ਇਸ ਗੱਡੀ ਨੂੰ ਦੇਖ ਕੇ ਸਾਰੇ ਹੱਕੇ-ਬੱਕੇ ਰਹਿ ਗਏ। ਇਸ 'ਚ ਜਦੋਂ ਇਹ ਖਬਰ ਪੁਲਸ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।
Total Responses : 267