← ਪਿਛੇ ਪਰਤੋ
IAS ਅਧਿਕਾਰੀ ਦੇ ਸਹੁਰਾ ਸਾਬ੍ਹ ਦਾ ਅੰਤਿਮ ਸਸਕਾਰ ਦੁਪਹਿਰ 2 ਵਜੇ
ਚੰਡੀਗੜ੍ਹ, 19 ਨਵੰਬਰ 2018 - ਬੀਤੇ ਦਿਨ ਰਾਜਪੁਰਾ 'ਚ ਆਈਏਐਸ ਅਧਿਕਾਰੀ ਵਰੁਣ ਰੂਜ਼ਮ ਦੇ ਸਹੁਰਾ ਸਾਹਿਬ ਸਵਰਨ ਸਿੰਘ ਦੀ ਕਾਰ 'ਚ ਕਿਸੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਰਕਾਰੀ ਹਸਪਤਾਲ ਰਾਜਪੁਰਾ ਵਿੱਚ ਅੱਜ ਉਨ੍ਹਾਂ ਦਾ ਪੋਸਟ ਮਾਰਟਮ ਹੋ ਗਿਆ ਹੈ। ਅੱਜ ਦੁਪਹਿਰ 2 ਵਜੇ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਹੋਵੇਗਾ।
Total Responses : 257