ਬਰਨਾਲਾ ਆੜਤੀਆ ਐਸੋਸਿਏਸ਼ਨ ਦੇ ਪ੍ਰਧਾਨ ਵੱਲੋਂ ਅਗਜ਼ੈਕਟਿਵ ਕਮੇਟੀ ਦਾ ਗਠਨ
ਬਰਨਾਲਾ, 15 ਅਕਤੂਬਰ 2018 - ਆੜਤੀਆ ਐਸੋਸਿਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਮਿੱਤਲ ਵੱਲੋਂ ਆਪਣੀ ਅਗਜੈਕਟਿਵ ਕਮੇਟੀ ਦਾ ਗਠਨ ਕੀਤਾ ਗਿਆ। ਅਹੁਦੇਦਾਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ।
ਮੁੱਖ ਪੈਟਰਨ – ਵੇਦ ਪ੍ਰਕਾਸ਼ ਮਿੱਤਲ।
ਚੇਅਰਮੈਨ - ਧੀਰਜ ਕੁਮਾਰ ਦੱਧਾਹੂਰ, ਦਰਸ਼ਨ ਸਿੰਘ ਸੰਘੇੜਾ।
ਪੈਟਰਨ - ਸੋਮਨਾਥ ਸਹੌਰੀਆਂ, ਪਿਆਰਾ ਲਾਲ ਰਾਏਸਰੀਆਂ, ਮੇਜਰ ਸਿੰਘ।
ਮੁੱਖ ਸਲਾਹਕਾਰ - ਜੀਵਨ ਕੁਮਾਰ ਕਾਲੇਕੇ, ਹੀਰਾ ਲਾਲ, ਪਰਵੀਨ ਬਾਂਸਲ, ਵਿਸ਼ਵ ਵਿਜਯ।
ਸੀਨੀਅਰ ਉਪ ਪ੍ਰਧਾਨ - ਸੁਰਿੰਦਰ ਕੁਮਾਰ ਬਿੱਲੁ, ਜਗਨਨਾਥ ਗੱਗੀ, ਇੰਦਰਜੀਤ ਸ਼ਰਮਾਂ।
ਉਪ ਪ੍ਰਧਾਨ - ਰਾਜਿੰਦਰ ਕੁਮਾਰ, ਪਵਨ ਅਰੋੜਾ, ਮਦਨ ਲਾਲ, ਕ੍ਰਿਸਨ ਕੁਮਾਰ ਬਿੱਟੂ, ਸਤੀਸ਼ ਬਾਂਸਲ
ਰਾਜੇਸ਼ ਸਿੰਗਲਾ, ਮਨੋਹਰ ਸਹੋਰੀਆਂ, ਰਾਜਿੰਦਰ ਕੁਮਾਰ, ਰਾਜਿੰਦਰ ਕੁਮਾਰ ਪਿੰਕੀ, ਧੰਨਾ ਸਿੰਘ, ਹਰਬੰਸ ਸਿੰਘ ਭੱਠਲ, ਭੋਜ ਰਾਜ, ਦਰਸ਼ਨ ਸਿੰਘ ਕਲੇਰ, ਰਾਕੇਸ ਕੁਮਾਰ, ਸੱਤਪਾਲ ਸੁਲਤਾਨਪੁਰੀਆਂ, ਕਰਮਜੀਤ ਸਿੰਘ, ਵਿਜਯ ਕੁਮਾਰ ਬਾਂਸਲ, Àਮ ਪ੍ਰਕਾਸ ਮੋਦੀ, ਰਾਜ ਕੁਮਾਰ ਸ਼ਰਮਾ।
ਜਰਨਲ ਸਕੱਤਰ - ਇਕਬਾਲ ਸਿੰਘ ਸਰਾਂ, ਸਤੀਸ ਚੀਮਾ, ਭਾਰਤ ਭੂਸਣ ਬਾਂਸਲ, ਜਤਿੰਦਰ ਕੁਮਾਰ।
ਸਕੱਤਰ - ਰਿਸੂ ਗੋਇਲ, ਭੁਪਿੰਦਰ ਕੁਮਾਰ, ਤਰੁਣ ਅਗੱਰਵਾਲ, ਸਚਿਨ ਧੁਰਕੋਟ।
ਪੀ.ਆਰ.ਓ. - ਸੰਜੈ ਉੱਪਲੀ, ਨਰੇਸ਼ ਗਰੋਬਰ।
ਕੈਸ਼ੀਅਰ - ਅਮਰਜੀਤ ਬਾਂਸਲ।