← ਪਿਛੇ ਪਰਤੋ
ਪਟਿਆਲਾ, 25 ਸਤੰਬਰ 2018 - ਪੰਜਾਬ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਪੁਲਿਸ ਕਰਮੀ ਵੱਲੋਂ ਬਣਾਏ ਵਿਕਟ੍ਰੀ ਸਾਈਨ ਨੇ ਉਸਦੇ ਖਿਲਾਫ ਵਿਭਾਗੀ ਕਾਰਵਾਈ ਕਰਵਾ ਦਿੱਤੀ। ਸੋਸ਼ਲ ਮੀਡੀਆ ਤੇ ਜੇਤੂ ਸਾਈਨ ਬਣਾਉਣ ਵਾਲੇ ਐਸ ਐਚ ਓ ਪ੍ਰੇਮ ਸਿੰਘ ਖੇੜੀ ਗੰਡਿਆਂ ਨੂੰ ਐੱਸ ਐੱਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਲਾਈਨ ਹਾਜਰ ਕਰਕੇ ਉਸਦੀ ਇਸ ਹਰਕਤ ਲਈ ਵਿਭਾਗੀ ਪੜਤਾਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮਾਮਲੇ ਦੀ ਪੜਤਾਲ ਪਟਿਆਲਾ ਐਸਪੀ ਇਨਵੈਸਟੀਗੇਸ਼ਨ ਕਰਨਗੇ।
Total Responses : 108