ਦਸੂਹਾ 24, ਸਤੰਬਰ 2018 - ਸ੍ਰੀ ਮਨੀਮਹੇਸ਼ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਸ੍ਰੀ ਮਨੀਮਹੇਸ਼ ਲੰਗਰ ਸੇਵਾ ਦਲ ਵੱਲੋਂ ਲਗਾਏ ਗਏ ਸਲਾਨਾ ਲੰਗਰ ਵਿੱਚ ਨਾਇਬ-ਤਹਿਸੀਲਦਾਰ ਦਸੂਹਾ ਉਕਾਰ ਸਿੰਘ , ਲੈਕਚਰਾਰ ਅਮਰਜੀਤ ਸਿੰਘ ਅਤੇ ਏ.ਡੀ.ਓ. ਯਸ਼ਪਾਲ ਜੀ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਨਾਇਬ ਤਹਿਸੀਲਦਾਰ ਉਕਾਰ ਸਿੰਘ ਨੇ ਮਨੀਮਹੇਸ਼ ਲੰਗਰ ਸੇਵਾ ਦਲ ਦੇ ਉੱਦਮ ਦੀ ਭਰਪੂਰ ਸਲਾਘਾ ਕੀਤੀ । ਇਸ ਮੌਕੇ ਮਨੀਮਹੇਸ਼ ਲੰਗਰ ਸੇਵਾ ਦੇ ਪ੍ਰਧਾਨ ਨਰਿੰਦਰ ਸ਼ਰਮਾ, ਸਵਰਨ ਸਿੰਘ , ਨੰਬਰਦਾਰ ਰਘਵੀਰ ਸਿੰਘ, ਡਾ. ਅਸ਼ੋਕ ਕੁਮਾਰ, ਜਗਨਨਾਥ ਸਿੰਘ , ਜੈਚੰਦ ਸ਼ਰਮਾ , ਰਾਜਿੰਦਰ ਪ੍ਰਸ਼ਾਦ ਸ਼ਰਮਾ, ਮਾਸਟਰ ਸੰਜੀਵ ਸ਼ਰਮਾ(ਵਿੱਤ ਸਕੱਤਰ), ਸ਼ਾਤੀ ਸਵਰੂਪ, ਬਨਾਰਸੀ ਦਾਸ,ਬਿਸ਼ੰਵਰ ਸਿੰਘ ,ਅਜੈਪਾਲ ਸਿੰਘ , ਬੂਟਾ ਰਾਮ ,ਸਰਵਨ ਸ਼ਰਮਾ, ਸਤਪਾਲ ਠਾਕੁਰ, ਰਮਨ ਕੁਮਾਰ ਆਦਿ ਹਾਜ਼ਿਰ ਸਨ ।