ਸਰਕਾਰੀ ਹਾਈ ਸਕੂਲ ਕੋਟ ਧਰਮੂ ਦੇ ਜਗਜੀਤ ਸਿੰਘ ਪੰਜਾਬੀ ਮਾਸਟਰ ਦੁਆਰਾ ਸਵਰਗਵਾਸੀ ਪਿਤਾ ਆਨਰੇਰੀ ਕੈਪਟਨ ਦਿਆ ਸਿੰਘ ਨੰਗਲ ਕਲਾਂ ਦੀ ਯਾਦ ਨੂੰ ਸਮਰਪਿਤ ਵਿਦਿਅਕ ਤੇ ਕਲਾ ਮੁਕਾਬਲੇ ਕਰਵਾਏ।ਜਿਸ ਵਿੱਚ ਬੱਚਿਆਂ ਦੇ ਸੁੰਦਰ ਲਿਖਾਈ, ਕਵਿਤਾ ਉਚਾਰਨ, ਭਾ±ਣ ਮੁਕਾਬਲਾ, ਆਮ ਗਿਆਨ, ਪੇਂਟਿੰਗ ਸਬੰਧੀ ਮੁਕਾਬਲੇ ਕਰਵਾਏ ਗਏ।ਸੁੰਦਰ ਲਿਖਾਈ ਸੀਨੀਅਰ ਵਰਗ ਵਿੱਚ ਜੋਤੀ ਕੌਰ ਤੇ ਅਰ±ਦੀਪ ਕੌਰ ਦਸਵੀਂ ਪਹਿਲੇ ਸਥਾਨ ਅਤੇ ਰ±ਨਦੀਪ ਕੌਰ ਨੌਵੀਂ ਦੂਸਰੇ ਸਥਾਨ, ਸਤਵੀਰ ਕੌਰ ਦਸਵੀਂ ਤੀਸਰੇ ਸਥਾਨ ਤੇ ਰਹੀਆਂ।ਸੁੰਦਰ ਲਿਖਾਈ ਜੂਨੀਅਰ ਵਰਗ ਵਿੱਚ ਸਿਮਰਨਜੋਤ ਕੌਰ ਪਹਿਲੇ ਸਥਾਨ ਅਤੇ ਅਮਨਦੀਪ ਕੌਰ ਅੱਠਵੀਂ ਦੂਸਰੇ ਸਥਾਨ ਅਤੇ ਪ੍ਰੀਤੀ ਕੌਰ ਅੱਠਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕਵਿਤਾ ਉਚਾਰਨ ਮੁਕਾਬਲੇ ਵਿੱਚ ਹਰਮਨਦੀਪ ਕੌਰ ਨੌਵੀਂ ਨੇ ਪਹਿਲਾ, ਖੁ±ਪ੍ਰੀਤ ਕੌਰ ਸੱਤਵੀਂ ਨੇ ਦੂਸਰਾ ਅਤੇ ਹਰਪ੍ਰੀਤ ਕੌਰ ਨੌਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾ±ਣ ਮੁਕਾਬਲੇ ਵਿੱਚ ਨਵਦੀਪ ਕੌਰ ਅੱਠਵੀਂ ਨੇ ਪਹਿਲਾ, ਇਮਰਨਜੀਤ ਕੌਰ ਅੱਠਵੀਂ ਨੇ ਦੂਸਰਾ, ਪਵਨਬੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਆਮ ਗਿਆਨ ਮੁਕਾਬਲੇ ਵਿੱਚ ਦਸਵੀਂ ਦੀ ਹਰਮਨਜੀਤ ਕੌਰ ਦੀ ਟੀਮ ਪਹਿਲੇ ਸਥਾਨ ਤੇ ਰਹੀ।ਪੇਂਟਿੰਗ ਮੁਕਾਬਲੇ ਵਿੱਚ ਜੋਤੀ ਕੌਰ ਨੇ ਪਹਿਲਾ, ਜਸਪ੍ਰੀਤ ਸਿੰਘ ਨੇ ਦੂਸਰਾ ਅਤੇ ਅਕਾਸਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪ੍ਰਾਇਮਰੀ ਵਰਗ ਸੁੰਦਰ ਲਿਖਾਈ ਮੁਕਾਬਲੇ ਵਿੱਚ ਜੋਤੀ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਸਰਾ ਅਤੇ ਖੁ±ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨਾਮ ਵੰਡਣ ਦੀ ਰਸਮ ਵਿ±ੇਸ ਤੌਰ ਤੇ ਪੁੱਜੇ ਮਹਿਮਾਨ ਸ੍ਰੀ ਵਿਜੇ ਕੁਮਾਰ ਮਿੱਢਾ ਪ੍ਰਿੰਸੀਪਲ ਭੰਮੇ ਕਲਾਂ ਦੁਆਰਾ ਨਿਭਾਈ ਗਈ। ਇਸ ਮੌਕੇ ਸ੍ਰੀ ਮਿੱਢਾ ਜੀ ਅਤੇ ਸਕੂਲ ਇੰਚਾਰਜ ਮਨਜੀਤ ਸਿੰਘ ਦੁਆਰਾ ਬੋਲਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੁ±ੀ ਦੇ ਮੌਕੇ ਜਾਂ ਕਿਸੇ ਖਾਸ ਮੌਕਿਆਂ ਤੇ ਸਰਕਾਰੀ ਸਕੂਲਾਂ ਨੂੰ ਦਾਨ ਦੇਣ ਦੀ ਪਿਰਤ ±ੁਰੂ ਕਰਨੀ ਚਾਹੀਦੀ ਹੈ।ਸਿਰਫ ਸਰਕਾਰ ਵੱਲੋਂ ਮਿਲੀਆਂ ਗ੍ਰਾਂਟਾਂ ਉਨੂੰਪਰ ਨਿਰਭਰ ਨਹੀਂ ਰਹਿਣਾ ਚਾਹੀਦਾ।ਇਸ ਮੌਕੇ ਮੈਡਮ ਮਨਪ੍ਰੀਤ ਕੌਰ, ਮੈਡਮ ਸੁਖਵੀਰ ਕੌਰ, ਮੈਡਮ ਮੋਨਿਕਾ ਅੱਗਰਵਾਲ, ਰਮਨਦੀਪ ਸਿੰਘ ਮੈਥ ਟੀਚਰ, ਸੁਖਵਿੰਦਰ ਕੌਰ ਅਤੇ ਮੈਡਮ ਭਾਰਤੀ ਦੁਆਰਾ ਜੱਜਮੈਂਟ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਸਮੂਹ ਸਟਾਫ, ਗ੍ਰਾਮ ਪੰਚਾਇਤ ਅਤੇ ਵਿਦਿਆਰਥੀ ਹਾਂਰ ਸਨ।