← ਪਿਛੇ ਪਰਤੋ
ਮਾਨਸਾ : ਇਥੋ ਥੋੜ੍ਹੀ ਦੂਰ ਪਿੰਡ ਮਲਕਪੁਰ ਖਿਆਲਾਂ ਦੇ ਕਿਸਾਨ ਖੇਤਾ ਸਿੰਘ ਦੀ ਜਮੀਨ ਦੀ ਨਿਲਾਮੀ ਹੋਣੀ ਸੀ ਜਿਸ ਦਾ ਪਤਾ ਭਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੀ ਅਗਵਾਈ ਵਿਚ ਪਿੰਡ ਦੇ ਪਟਵਾਰ ਖਾਨੇ ਇੱਕਠੇ ਹੋਏ ਲੋਕਾਂ ਨੇ ਸਰਕਾਰ ਖਿਲਾਫ ਜੰਮ ਕੇ ਨਆਰੈਬਾਜੀ ਕੀਤੀ ਅਤੇ ਕਿਸਾਨ ਆਗੂ ਬਲਾਕ ਪ੍ਰਧਾਨ ਬਲਵਿੰਦਰ ਸਰਮਾ ਖਿਆਲਾ ਨੇ ਦੱਸਿਆ ਕਿ ਉੱਕਤ ਕਿਸਾਨ ਦੀ ਜਮੀਨ ਦੀ ਕੁਰਕੀ ਪਿੰਡ ਦੇ ਧੰਨਾਡ ਕਿਸਾਨ ਅਮਰੀਕ ਸਿੰਘ ਨੇ 33000 ਹਜ਼ਾਰ ਦੇ ਅਦਾਲਤ ਵਲੋਂ ਜਾਰੀ ਨੋਟਿਸ ਵਿੱਚ 1,08,000 ਬਦਲੇ 16 ਕਨਾਲਾਂ ਜਮੀਨ ਨਿਲਾਮ ਕੀਤੀ ਜਾਣੀ ਸੀ ਮੋਹਤਬਰ ਬੰਦੇ ਪਹਿਲਾਂ ਵੀ ਕਈ ਵਾਰੀ ਧਨਾਢ ਕਿਸਾਨ ਨੂੰ ਸਮਝੌਤਾ ਕਰਨ ਲਈ ਮਿਲ ਚੁੱਕੇ ਸਨ ਪਰ ਉਨ੍ਹਾਂ ਵੱਲੋਂ ਗੱਲ ਸਿਰੇ ਨਹੀਂ ਚੜ੍ਹ ਸਕੀ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਹੀ ਕਿਸਾਨਾਂ ਦੇ ਗਲਾ ਵਿੱਚ ਰੱਸੇ ਪੈ ਰਹੇ ਹਨ ਜਿਸ ਕਰਕੇ ਪਿਛਲੇ ਦਿਨੀਂ ਚਾਰ ਕਿਸਾਨਾਂ ਨੂੰ ਕਰਜ਼ੇ ਦੈਂਤ ਨੇ ਨਿਗਲ ਲਿਆ ਜੋ ਸਰਕਾਰਾਂ ਨੇ ਕੀਤੇ ਵਾਅਦੇ ਪੂਰੇ ਕਰਨ ਲਈ ਕਿਸਾਨਾਂ ਦਾ ਸਮੁੱਚਾ ਕਰਜਾ ਖਤਮ ਕਰੇ ਸਾਮ ਤੱਕ ਮਾਲ ਮਹਿਕਮੇ ਦੇ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ ਜਿਸ ਕਰਕੇ ਗਰੀਬ ਕਿਸਾਨ ਦੀ ਜਮੀਨ ਨਿਲਾਮ ਹੋਣ ਤੋਂ ਬਚ ਗਈ ਇਸ ਮੌਕੇ ਭੂਰਾ ਸਿੰਘ ਮਲਕਪੁਰ ਸਕੰਦਰ ਸਿੰਘ ਮਲਕਪੁਰ ਕਾਕਾ ਸਿੰਘ ਠੁਠਿਆਵਾਲੀ ਰੂਪ ਰਾਮ ਖਿਆਲਾ ਲਾਭ ਸਿੰਘ ਖਿਆਲਾ ਆਦਿ
Total Responses : 189