ਅੱਜ ਪਿੰਡ ਲਸੋਈ ਵਿੱਚ ਭਾਰਤ ਰਤਨ ਡਾ. ਭੀਮ ਰਾਓ ਜੀ ਅੰਬੇਡਕਰ ਜੀ ਦਾ ਜਨਮ ਦਿਵਸ ਅਤੇ ਖ਼ਾਲਸਾ ਪੰਥ ਦਾ ਸਥਾਪਨਾ ਦਿਵਸ SC, OB C, ਸਮਾਜ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਜਿਸ ਵਿੱਚ ਫ਼ਕੀਰ ਚੰਦ ਪੇਰੀਆਰ (ਇੰਟਰਨੈਸ਼ਨਲ ਕੋਆਡੀਨੇਟਰ ਬਮਸੇਫ਼) ਵਿਸ਼ੇਸ ਤੋਰ ਤੇ ਪੁਹੰਚੇ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਤੇ ਸੰਵਿਧਾਨ ਚ ਦਰਜ SC, St, OBC ate ਔਰਤਾਂ ਦੇ ਹੱਕ ਆ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਤੋਂ ਬਿਨਾਂ ਜਰਨੈਲ ਸਿੰਘ ਜੀ ਖ਼ਾਲਸਾ ਨੇ ਬਾਬਾ ਸਾਹਿਬ ਦੇ ਜੀਵਨ ਤੇ ਅਤੇ ਭਾਰਤ ਦੇ ਇਤਹਾਸ ਬਾਰੇ
ਅਤੇ ਇਕਬਾਲ ਸਿੰਘ ਖ਼ਾਲਸਾ ਨੇ ਸਿੱਖ ਇਤਿਹਾਸ ਬਾਰੇ ਬਡਮੁਲੀ ਜਾਣਕਾਰੀ ਦਿੱਤੀ।
ਉਨ੍ਹਾਂ ਤੋਂ ਬਿਨਾਂ
ਗੁਰਜੀਤ ਸਿੰਘ ਗਿੱਲ ਅਮਰਗੜ੍ਹ
ਸ,ਸੁਰਜੀਤ ਸਿੰਘ ਖੰਨਾ
ਸੁਖਦੇਵ ਸਿੰਘ ਗੋਵਿੰਦਗੜ੍ਹ
ਅਤੇ ਕਈ ਹੋਰ ਬੁੱਧੀਜੀਵੀ ਸਾਥੀ ਪੁਹੰਚੇ।