← ਪਿਛੇ ਪਰਤੋ
ਕੁਮਾਰੀ ਹਰਸ਼ਪ੍ਰੀਤ ਕੰਬੋਜ
ਜਗਦੀਸ਼ ਥਿੰਦ ਗੁਰੂਹਰਸਹਾਏ / ਫਿਰੋਜ਼ਪੁਰ 10 ਮਾਰਚ 2018 :
ਕੁਮਾਰੀ ਹਰਸ਼ਪ੍ਰੀਤ ਕੰਬੋਜ ਸਪੁੱਤਰੀ ਸ੍ਰੀ ਪ੍ਰਿਥਵੀ ਰਾਜ ਕੰਬੋਜ ਸਾਬਕਾ ਸਰਪੰਚ ਪਿੰਡ ਮੋਰਾਂ ਵਾਲਾ ਨੇ ਬਤੌਰ ਬੈਂਕ ਅਧਿਕਾਰੀ ਤਰਨਤਾਰਨ ਦਾ ਅਹੁਦਾ ਸੰਭਾਲਿਆ । ਇਹ ਹੋਣਹਾਰ ਲੜਕੀ ਪਹਿਲਾਂ ਮਾਲਵਾ ਗ੍ਰਾਮੀਣ ਬੈਂਕ ਵਿੱਚ ਸਹਾਇਕ ਮੈਨੇਜਰ ਵਜੋਂ ਚੁਣੀ ਗਈ ਸੀ ਤੇ ਇਸ ਦੌਰਾਨ ਸਬ ਇੰਸਪੈਕਟਰ ਦਿੱਲੀ ਪੁਲਿਸ ਵਿੱਚ ਵੀ ਇਸ ਦੀ ਚੋਣ ਹੋਈ ਸੀ ਪਰ ਇਸ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਬਤੌਰ ਕੈਸ਼ੀਅਰ ਸੇਵਾ ਨਿਭਾਅ ਰਹੀ ਸੀ । ਗ੍ਰਾਮੀਣ ਬੈਂਕ ਵਿੱਚ ਬਤੌਰ ਅਧਿਕਾਰੀ ਨਿਯੁਕਤ ਹੋਣ ਸਮਾਜਿਕ ,ਧਾਰਮਿਕ ਹਸਤੀਆਂ ਵੱਲੋਂ ਕੰਬੋਜ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ ਹੈ ।
Total Responses : 930