ਮੋਹਾਲੀ 21 ਜਨਵਰੀ 2018 :
ਆਰੀਅਨਜ਼ ਗਰੁੱਪ ਆਫ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ 27 ਜਨਵਰੀ (ਸਨੀਵਾਰ) ਨੂੰ ਨੀਲਮ ਹਾਸਪਿਟਲ ਦੇ ਸਹਿਯੋਗ ਨਾਲ ਆਰੀਅਨਸ ਕੈਂਪਸ ਵਿੱਚ ਬਲੱਡ ਡੋਨੇਸਨ ਅਤੇ ਮੈਡਿਕਲ ਹੈਲਥ ਚੇਕਅੱਪ ਕੈਂਪ ਦਾ ਅਯੋਜਨ ਕਰਨ ਜਾ ਰਹੇ ਹਨ ।
ਇਹ ਬਲੱਡ ਡੋਨੇਸਨ ਕੈਂਪ ਨੀਲਮ ਹਾਸਪਿਟਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਥੇ ਆਰਥੋਪੈਡਿਕਸ, ਡੇਂਟੀਸਿਟੀ, ਮੈਡੀਸਨ ਆਦਿ ਦੇ ਡਾਕਟਰਾਂ ਅਤੇ ਸਪੈਸ਼ਲਿਸਟ ਦੀ ਟੀਮ ਆਰੀਅਨਸ ਕੈਂਪਸ ਵਿੱਚ ਫ੍ਨੀ ਮੈਡੀਕਲ ਹੈਲਥ ਚੈਕਅਪ ਦੇ ਲਈ ਵਿਜ਼ੇਟ ਕਰੇਗੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਇਲਾਜ ਕਰੇਗੀ
ਆਰੀਅਨਸ ਗਰੁੱਪ ਦੇ ਚੇਅਰਮੈਨ, ਡਾਂ ਅੰਸ਼ੁ ਕਟਾਰਿਆ ਨੇ ਵਿਦਿਆਰਥੀਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਪ੍ਨਰੇਰਿਤ ਕਰਦੇ ਹੋਏ ਖੂਨਦਾਨ ਦੇ ਮਹਤੱਵ ਦੇ ਬਾਰੇ ਵਿੱਚ ਦੱਸਿਆ। ਕਟਾਰਿਆ ਨੇ ਕਿਹਾ ਕਿ ਇੱਕ 1 ਯੂਨਿਟ ਬਲੱਡ ਨਾਲ 3 ਜਿੰਦਗੀਆਂ ਬੱਚ ਸਕਦੀਆਂ ਹਨ ਅਤੇ ਅਜਿਹੇ ਕੈਂਪ ਨਾ ਸ਼ਿਰਫ ਬਲੱਡ ਬੈਂਕ ਨੂੰ ਬਲੱਡ ਪ੍ਨਦਾਨ ਕਰਦੇ ਹਨ ਬਲਕੀ ਥੈਲੇਸੀਮਿਆ ਲਯੁਕੋਮਿਆ ਦੇ ਮਰੀਜ਼ਾਂ ਦੇ ਲਈ ਵਰਦਾਨ ਹੈ ਜਿਨਾ ਨੂੰ ਹਮੇਸ਼ਾ ਖੂਨ ਦੀ ਜਰੂਰਤ ਪੈਂਦੀ ਹੈ ।
ਆਰੀਅਨਸ ਗਰੁੱਪ ਦੇ ਰਜ਼ਿਸਟਾਰ, ਪ੍ਨੋਫੈਸਰ ਬੀ.ਐਸ ਸਿੱਧੂ ਨੇ ਕਿਹਾ ਕਿ ਅਜਿਹੇ ਕੈਂਪਾਂ ਦਾ ਆਯੋਜ਼ਨ ਵਿਦਿਆਰਥੀਆਂ ਅਤੇ ਸਮਾਜ ਨੂੰ ਸਮਾਜ ਸੇਵਾ ਦੇ ਲਈ ਉਤਸ਼ਾਹਤ ਕਰਦਾ ਹੈ । ਜਦਕਿ ਫ੍ਨੀ ਮੈਡੀਕਲ ਚੈਕਅਪ ਕੈਂਪ ਉਥੋੇ ਦੇ ਲੋਕਾਂ ਨੂੰ ਆਪਣੀ ਨਿਜ਼ੀ ਸ਼ਵਸ਼ਥਾ, ਦੇਖਭਾਲ, ਦਵਾਇਆਂ ਆਦਿ ਦੇ ਬਾਰੇ ਵਿੱਚ ਮੁਫਤ ਜਾਂਚ ਅਤੇ ਗਿਆਨ ਪ੍ਨਾਪਤ ਕਰਨ ਵਿੱਚ ਮਦਦ ਕਰੇਗਾ।