ਕੈਲੰਡਰ ਰਲੀਜ਼ ਕਰਨ ਮੌਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਆਗੂ।
ਫਿਰੋਜ਼ਪੁਰ 22 ਜਨਵਰੀ 2018:: ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਦਾ ਸਾਲ 2018 ਦਾ ਕਲੰਡਰ ਸ੍ਰੀ ਰਾਮਵੀਰ ਆਈ.ਏ.ਐਸ.ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਰਲੀਜ਼ ਕੀਤਾ ਗਿਆ। ਇਸ ਸਮੇਂ ਜੱਥੇਬੰਦੀ ਦੇ ਅਹੁੱਦੇਦਾਰ :- ਸੁਬੇਗ ਸਿੰਘ ਖਜ਼ਾਨਾ ਵਿਭਾਗਚੇਅਰਮੈਨ ਅਤੇ ਵਿੱਤ ਸਕੱਤਰ, ਮਨੋਹਰ ਲਾਲ ਡੀ.ਸੀ.ਦਫਤਰ ਪ੍ਰਧਾਨ, ਸ੍ਪਿਪਲ ਸਿੰਘ ਸਹਿਕਾਰਤਾ ਵਿਭਾਗ ਜਨਰਲ ਸਕੱਤਰ, ਸ੍ਪਰਮਜੀਤ ਸਿੰਘ ਬਰਾੜ ਕਮਿਸ਼ਨਰ ਦਫਤਰ, ਸ੍ਪਰਮਜੀਤ ਸਿੰਘ ਗਿੱਲ ਲੋਕ ਨਿਰਮਾਣ ਵਿਭਾਗ, ਸ੍ਰੀ ਗੁਰਪ੍ਰੀਤ ਸਿੰਘ ਸੋਢੀ ਆਬਕਾਰੀ ਅਤੇ ਕਰ ਵਿਭਾਗ, ਸ੍ਰੀ ਚੰਦਨ ਸਿੰਘ ਰਾਣਾ ਸਿਹਤ ਵਿਭਾਗ, ਸ੍ਰੀ ਗੁਰਚਰਨ ਸਿੰਘ ਥਿੰਦ ਡੀ.ਸੀ.ਦਫਤਰ, ਸ੍ਰੀ ਪਰਮਜੀਤ ਸਿੰਘ ਖੇਤੀਬਾੜੀ ਵਿਭਾਗ,ਸ੍ਰੀ ਜਗਸੀਰ ਸਿੰਘ ਲੋਕ ਨਿਰਮਾਣ ਵਿਭਾਗ, ਸ੍ਰੀ ਸੁਰਿੰਦਰ ਕੁਮਾਰ ਲੋਕ ਸੰਪਰਕ ਵਿਭਾਗ, ਸ੍ਰੀ ਕੁਲਦੀਪ ਸਿੰਘ ਸਹਿਕਾਰਤਾ ਵਿਭਾਗ, ਸ੍ਰੀ ਰਣਜੀਵ ਸੋਢੀ ਕਿਰਤ ਵਿਭਾਗ, ਵਰਿੰਦਰ ਕੁਮਾਰ ਸ਼ਰਮਾ ਡੀ.ਸੀ. ਦਫਤਰ, ਸ੍ਰੀ ਵਰਿਆਮ ਸਿੰਘ ਖਜ਼ਾਨਾ ਵਿਭਾਗ, ਸ੍ਰੀ ਵਿਪਨ ਸ਼ਰਮਾ ਸਿਹਤ ਵਿਭਾਗ, ਸ੍ਰੀ ਪਰਮਵੀਰ ਮੋਗਾ ਸਿਹਤ ਵਿਭਾਗ, ਸ੍ਰੀ ਗੁਰਜਿੰਦਰ ਸਿੰਘ ਰੋਡਵੇਜ਼, ਸ੍ਰੀ ਵਰਿੰਦਰ ਸਿੰਘ ਭਲਾਈ ਵਿਭਾਗ, ਸ੍ਰੀ ਨਿਤੇਸ਼ ਕੁਮਾਰ ਸਹਿਕਾਰਤਾ ਵਿਭਾਗ, ਗਗਨਦੀਪ ਸ਼ਰਮਾ ਪਬਲਿਕ ਹੈਲਥ, ਸ੍ਰੀਮਤੀ ਪਰਮਜੀਤ ਕੌਰ ਲੋਕਲ ਗੌਰਮਿੰਟ ਵਿਭਾਗ, ਸ੍ਰੀਮਤੀ ਪ੍ਰੇਮ ਕੁਮਾਰੀ ਡੀ.ਸੀ.ਦਫਤਰ, ਸ੍ਰੀ ਬਲਵਿੰਦਰ ਸਿੰਘ ਤਕਨੀਕੀ ਸਿੱਖਿਆ ਵਿਭਾਗ, ਸ੍ਰੀ ਗਗਨਦੀਪ ਸਿੰਘ ਆਈ.ਟੀ.ਆਈ, ਸ੍ਰੀ ਅਨੂ ਅਰੋੜਾ ਲੋਕ ਨਿਰਮਾਣ ਵਿਭਾਗ, ਸ੍ਰੀ ਪਰਮਜੀਤ ਸਿੰਘ ਖਜ਼ਾਨਾ ਵਿਭਾਗ ,ਸ੍ਰੀ ਪ੍ਰੇਮ ਸਿੰਘ ਮੱਛੀ ਪਾਲਣ ਵਿਭਾਗ,ਸ੍ਰੀ ਪਰਮਜੀਤ ਸਿੰਘ ਭਾਸ਼ਾ ਵਿਭਾਗ ।