← ਪਿਛੇ ਪਰਤੋ
ਮਾਨਸਾ, 19 ਅਗਸਤ, 2017 : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੂੰ ਅੱਜ ਸਫਲਤਾ ਪ੍ਰਾਪਤ ਹੋਈ ਜਿਵੇਂ ਕਿ ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਮਾਨਸਾ ਦੇ ਪ੍ਰਧਾਨ ਲਿਬਰੇਸਨ ਪਾਰਟੀ ਦੇ ਮੈਂਬਰ ਉਗਰ ਸਿੰਘ ਮੀਰਪੁਰੀਆ ਸਮੇਤ ਵਰਕਰ ਡਕੌਦਾ ਵਿਚ ਸ਼ਾਮਿਲ ਹੋਏ ਬਲਾਕ ਪ੍ਰਧਾਨ ਬਲਵਿੰਦਰ ਸਰਮਾ ਖਿਆਲਾਂ ਦੀ ਅਗਵਾਈ ਵਿਚ ਮਾਨਸਾ ਦੇ ਡੁਮਵਾਲਾ ਗੁਰੂਘਰ ਵਿਚ ਮੀਟਿੰਗ ਕੀਤੀ ਨਾਲ ਹੀ ਪਿੰਡ ਕਮੇਟੀ ਦੀ ਸੱਤ ਮੈਂਬਰੀ ਚੋਣ ਕੀਤੀ ਗਈ ਜਿਸ ਵਿਚ ਉਗਰ ਸਿੰਘ ਪ੍ਰਧਾਨ ਕੁਲਦੀਪ ਸਿੰਘ ਸਕੱਤਰ ਮੁਖਤਿਆਰ ਸਿੰਘ ਖਜਾਨਚੀ ਤੇ ਕਰਨੈਲ ਸਿੰਘ ਮੀਤ ਪ੍ਰਧਾਨ ਬੁੱਕਣ ਸਿੰਘ ਭੋਲਾ ਸਿੰਘ ਕਮੇਟੀ ਮੈਂਬਰ ਚੁਣੇ ਗਏ ਕਿਸਾਨ ਯੂਨੀਅਨ ਏਕਤਾ ਡਕੌਦਾ ਵਿਚ ਸ਼ਾਮਿਲ ਹੋਏ ਆਗੂਆ ਨੇ ਕਿਹਾ ਕਿ ਅਸੀਂ ਪੁਰੀ ਤਨਦੇਹੀ ਨਾਲ ਕੰਮ ਕਰਾਗੇ ਸੂਬਾ ਪਰੈਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ ਤੇ ਜਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਚੁਣੀ ਗਈ ਕਮੇਟੀ ਦਾ ਸਵਾਗਤ ਕੀਤਾ
Total Responses : 267