ਲੁਧਿਆਣਾ, 18 ਅਗਸਤ, 2017 : ਮੇਰੀ ਮਾਂ ਬੋਲੀ ਪੰਜਾਬੀ ਸਭਾ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪੁਲਿਸ ਦੇ ਬਦਸਲੂਕੀ ਅਤੇ ਤਾਨਾਸ਼ਾਹੀ ਰਵੱਈਏ ਦੇ ਖ਼ਿਲਾਫ਼ ਵਾਜਿਬ ਕਾਰਵਾਈ ਕਰਨ ਹਿਤ ਮੰਗ ਪੱਤਰ ਦਿੱਤਾ ਗਿਆ।
ਸਹਾਇਕ ਕਮਿਸ਼ਨਰ (ਸ਼ਿਕਾਇਤ ਵਿਭਾਗ), ਪੂਨਮ ਪ੍ਰੀਤ ਕੌਰ ਦੇ ਹੱਥੀ ਡਿਪਟੀ ਕਮਸ਼ਿਨਰ ਲੁਧਿਆਣਾ ਨੂੰ ਹੇਠਾਂ ਲਿਖਿਆ ਮੰਗ ਪੱਤਰ ਦਿੱਤਾ ਗਿਆ, ਜਿਸ ਨੂੰ ਬਲਕੌਰ ਸਿੰਘ ਗਿੱਲ, ਹਰਬਖਸ਼ ਸਿੰਘ ਗਰੇਵਾਲ, ਡਾ: ਅਮਨਦੀਪ ਸਿੰਘ ਬੈਂਸ, ਜਗਜੀਤ ਸਿੰਘ, ਰਾਜ ਫ਼ਤਿਹ ਸਿੰਘ, ਬੀਰ ਸੁਖਪਾਲ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ ਸੈਂਸ, ਗੁਰਜੀਤ ਸਿੰਘ, ਸਤਨਾਮ ਸਿੰਘ, ਪਵਨਦੀਪ ਸਿੰਘ, ਅਮਨਦੀਪ ਸਿੰਘ ਖੰਗੂੜਾ ਅਤੇ ਮਹਿੰਦਰ ਸਿੰਘ ਸੇਖੋਂ ਨੇ ਪੇਸ਼ ਕੀਤਾ।
( ਮੰਗ ਪੱਤਰ )