← ਪਿਛੇ ਪਰਤੋ
ਲਾਲ ਸਿੰਘ ਖਿਆਲਾਂ ਦੀ ਫੋਟੋ
ਮਾਨਸਾ, 23 ਮਾਰਚ, 2017 : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ਲਾਲ ਸਿੰਘ ਖਿਆਲਾਂ ਨੂੰ ਅੱਜ ਭਰਭੂਰ ਸਰਧਾਜਲੀਆ ਭੇਟ ਕਰਦਿਆਂ ਜਥੇਬੰਦੀ ਪਰਤੀ ਉਸ ਦੇ ਨਿਭਾਏ ਰੋਲ ਦੀ ਸਲਾਗਾ ਕੀਤੀ ਗਈ ਵਰਨਣ ਯੋਗ ਹੈ ਕਿ ਲਾਲ ਸਿੰਘ ਖਿਆਲਾਂ ਜਥੇਬੰਦੀ ਦੇ ਬਲਾਕ ਮਾਨਸਾ ਦੇ ਮਜੂਦਾ ਵਿਤ ਸਕੱਤਰ ਸਨ ਤੇ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਉਪਰੰਤ ਸਹੀਦੀ ਵਿਛੋੜਾ ਦੇ ਗਏ ਸਨ ਇਸ ਤੋਂ ਪਹਿਲਾਂ ਲਾਲ ਸਿੰਘ ਜਥੇਬੰਦੀ ਦੇ ਝੰਡਾ ਮਾਰਚ ਦੌਰਾਨ ਹਾਦਸੇ ਵਿੱਚ ਗੰਭੀਰ ਜਖਮੀ ਹੋ ਗਏ ਸਨ ਤੇ ਲੰਬਾ ਸਮਾ ਇਲਾਜ ਅਧੀਨ ਰਹੇ ਲਾਲ ਸਿੰਘ ਖਿਆਲਾਂ ਜੱਥੇਬੰਦੀ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦਿਆਂ ਦਿਨ ਰਾਤ ਜਥੇਬੰਦੀ ਲਈ ਕੰਮ ਕੀਤਾ ਇਮਾਨਦਾਰੀ ਨਾਲ ਸੇਵਾ ਕਰਦੇ ਰਹੇ ਇਸ ਮੌਕੇ ਸਰਧਾ ਦੇ ਫੁੱਲ ਭੇਟ ਕਰਨ ਵਾਲੇ ਆਗੂਆਂ ਵਿੱਚ ਜੱਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਕਿਸ਼ਨਗੜ੍ਹ, ਸੂਬਾ ਪਰੈਸ ਸਕੱਤਰ ਗੋਰਾ ਸਿੰਘ ਭੈਣੀਬਾਘਾ ਇਕਬਾਲ ਸਿੰਘ ਮਾਨਸਾ ਮਹਿੰਦਰ ਸਿੰਘ ਦਿਆਲਪੁਰਾ ਮਹਿੰਦਰ ਸਿੰਘ ਭੈਣੀਬਾਘਾ ਬਲਵਿੰਦਰ ਸਰਮਾ ਖਿਆਲਾ ਦਰਸ਼ਨ ਸਿੰਘ ਭੈਣੀਬਾਘਾ ਰਾਜ ਸਿੰਘ ਆਕਲੀਆ ਕੇਵਲ ਸਿੰਘ ਮਾਖਾ ਲਛਮਣ ਸਿੰਘ ਚੱਕਅਲੀਸੇਰ ਦਰਸ਼ਨ ਸਿੰਘ ਗੁਰਨੇ ਕਲ਼ਾ ਬੰਤ ਸਿੰਘ ਮਾਖਾ ਆਦਿ
Total Responses : 188