ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਲੋਕ ਸਭਾ ਚੋਣਾਂ ਲਈ ਵਿਚਾਰ ਵਟਾਂਦਰਾ ਕੀਤਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 7 ਮਈ 2024: ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਖਵਿੰਦਰ ਸਿੰਘ ਵ੍ਹਿਸਕੀ ਦੇ ਸੱਦੇ ਤੇ ਜਿਲ੍ਹਾ ਕਾਂਗਰਸ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ ਜਿਸ ਵਿੱਚ ਲੋਕ ਸਭਾ ਦੇ ਸਬੰਧ ਵਿੱਚ ਵਿਚਾਰ ਵਿਟਾਂਦਰਾ ਕੀਤਾ ਗਿਆ ਤੇ ਅਹੁਦੇਦਰਾ ਦੀਆਂ ਇਲੈਕਸ਼ਨ ਸਬੰਧੀ ਡਿਊਟੀ ਲਗਾਈ ਗਈ ਇਸ ਮੌਕੇ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਜਿਲ੍ਹਾ ਪ੍ਰਧਾਨ ਚੈੜੀਆਂ ਜੀ ਨੇ ਸੰਬੋਧਨ ਕਰਦੇ ਹੋਰ ਕਿਹਾ ਅਸੀਂ ਸਾਡੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਜੀ ਲਈ ਦਿਨ ਰਾਤ ਇੱਕ ਕਰਕੇ ਜਿੱਤ ਉਹਨਾਂ ਦੀ ਝੋਲੀ ਵਿੱਚ ਪਾਵਾਗੇ।
ਇਸ ਮੌਕੇ ਸੁਖਦੇਵ ਸਿੰਘ ਬੁਲਾਰਾ ਪੰਜਾਬ ਕਾਂਗਰਸ ਅਸ਼ਵਨੀ ਸ਼ਰਮਾ ਅਮਰਜੀਤ ਸਿੰਘ ਸੈਣੀ, ਡਾਕਟਰ ਗੁਰਵਿੰਦਰ ਪਾਲ ਬਿੱਲਾ, ਕੌਂਸਲਰ ਅਸ਼ੋਕ ਵਾਹੀ , ਪੋਮੀ ਸੋਨੀ, ਮੋਹਿਤ ਸ਼ਰਮਾ,, ਪ੍ਰੇਮ ਸਿੰਘ ਡੱਲਾ, ਰਾਜੇਸ਼ਵਰ ਲਾਲੀ,ਅਮਰਜੀਤ ਭੁੱਲਰ,ਸੁਰਿੰਦਰ ਹਰੀਪੁਰ, ਲਖਵੰਤ ਸਿੰਘ,ਮਿੰਟੂ ਸ਼ਰਾਫ,ਜਰਨੈਲ ਕਾਬੜਵਾਲ,ਰਵਨੀਤ ਕੰਗ, ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਵਿੰਗ ਕਾਂਗਰਸ ਪਾਰਟੀ,ਬਾਲਕ੍ਰਿਸ਼ਨ ਬਿੱਟੂ,ਭੁਪਿੰਦਰ ਸਿੰਘ, ਸੇਵਾ ਸਿੰਘ ਸਰਪੰਚ,ਸੁਖਵਿੰਦਰ ਬਿੰਦਰਖ, ਸ਼ਮਸ਼ੇਰ ਘਨੌਲੀ, ਬਹਾਦਰ ਝੱਜ, ਰਮੇਸ਼ ਬਿੱਟੂ, ਅਵਨੀਸ਼, ਦੀਦਾਰ ਸਿੰਘ,ਸੁਰਜੀਤ ਸਿੰਘ ਬਾਬਾ, ਭੰਵਰਾ, ਨਿਰਮਲ ਸਰਪੰਚ ਪੁਰਖਾਲੀ,ਮਾਂਜੁ ਝਾਂਡੀਆ ਪੁਰਖਾਲੀ,ਜਗਮੋਹਨ ਜੱਗਾ, ਕਮਲ ਰਾਣੇਵਾਲ ,ਬਾਬਲਾ ਗੋਸਲਾਂ, ਕਾਲਾ ਪੁਰਖਾਲੀ, ਦੀਪਕ ਪੁਰਖਾਲੀ, ਸੋਨੂੰ ਵੋਹਰਾ, ਅਸ਼ੋਕ ਕੁਮਾਰ, ਕੁਲਵੰਤ ਪੰਜੋਲਾ,ਮਨਪ੍ਰੀਤ ਰਸੂਲਪੁਰ,ਜਸ਼ਨ ਘਨੌਲੀ, ਭੱਟੀ,ਕਰਮ ਸਿੰਘ , ਮਨਪ੍ਰੀਤ ਰਸੂਲਪੁਰ, ਅਵਤਾਰ ਸਿੰਘ ਲੋਧੀ ਮਾਜਰਾ ਹਾਜ਼ਰ ਸਨ।