ਪਵਨ ਕੁਮਾਰ ਸਰਬ ਸੰਮਤੀ ਨਾਲ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ
ਸੁਖਮਿੰਦਰ ਭੰਗੂ
ਲੁਧਿਆਣਾ 28 ਅਪ੍ਰੈਲ 2024 - ਅਜ ਪੈਨਸਲਰ ਭਵਨ ਲੁਧਿਆਣਾ ਵਿਖੇ ਰਵਾਇਤੀ ਪੈਨਸ਼ਨਰ ਐਸੋਸੀਏਸ਼ਨ ( ਜਹਿਮਰਤਾ ਵਿਭਾਗ) ਲੁਧਿਆਣਾ ਦੀ ਅਹਿਮ ਮੀਟਿੰਗ ਹੋਈ।ਜਿਸ ਵਿਚ ਜਥੇਬੰਦੀ ਦੀ ਚੋਣ ਕੀਤੀ ਗਈ। ਅਜ ਦੀ ਅੰਟਿਗ ਵਿਚ : ਦਲੀਪ ਸਿੰਘ ਚੇਅਰਐਨ ਲੁਧਿਆਣਾ ਉਚੇਚੇ ਤੌਰ ਤੇ ਸ਼ਾਮਲ ਹੋਏ |ਮੀਟਿੰਗ ਵਿਚ ਪ੍ਰਧਾਨ ਸ੍ਰੀ ਪਵਨ ਕੁਮਾਰ ਜੀ ਵੱਲੋ ਪਿਛਲੀ ਬਾਡੀ ਨੂੰ ਭੰਗ ਕਰਕੇ ਜਥੇਬੰਦੀ ਦੀ ਨਵੀਂ ਚੋਣ ਕਰਨ ਲਈ ਕਿਹਾ ਗਿਆ ਅਤੇ ਕਿਹਾ ਕਿ ਜਿਸ ਨੇ ਵੀ ਪ੍ਰਧਾਨ ਦੀ ਚੋਣ ਲੜਨੀ ਹੋਵੇ ਉਹ ਆਪਣਾ ਨਾਮ ਦੇ ਸਕਦਾ ਪਰ ਮੀਟਿੰਗ ਵਿਚ ਸਾਰੇ ਸਾਬੀਆ ਵਲੋਂ ਦੁਬਾਰਾ ਫਿਰ ਸੀ ਪਵਨ ਕੁਆਰ ਜੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਬਾਕੀ ਦੀ ਕਮੇਟੀ ਬਣਾਉਣ ਲਈ ਵੀ ਅਧਿਕਾਰ ਦਿੱਤੇ ਗਏ।
ਅਜ ਦੀ ਅੰਟਿਗ ਵਿਚ ਸਰਵ ਸ੍ਰੀ ਰਾਜਿਟਰ ਕੁਆਰ, ਸੋਦਾਗਰ ਸਿੰਘ, ਮਦਨ ਲਾਲ , ਨਹਿਟਰ ਕੁਆਰ ਸਰੋਆ ਸ਼ਰਦਰ ਸਿੰਘ, ਸੌਦਾਗਰ ਸਿੰਘ, ਸੁਰਿੰਦਰ ਕੌਰ, ਸੰਤੋਸ਼ ਕੁਆਰੀ ਸੁਰਬਰਨਾ ਕੌਰ, ਅਕਵਿੰਦਰ ਕੌਰ, ਜਗਦੀਸ ਕੌਰ, ਜੋਗਿਟਰ ਪਾਲ ਚੋਧਰੀ, ਚਰਨ ਸਿੰਘ, ਏਕਮ ਸਿੰਘ, ਸੋਹਣ ਲਾਲ, ਬਲਦੇਵ ਕੁਆਰ ਅਤੇ ਹੋਰ: ਬਹੁਤ ਸਾਰੇ ਸਾਥੀ ਹਾਜਰ ਸਨ।