← ਪਿਛੇ ਪਰਤੋ
ਚੰਡੀਗੜ੍ਹ,25 ਨਵੰਬਰ,2020: 26 ਨਵੰਬਰ ਨੂੰ ਪੀ ਆਰ ਟੀ ਸੀ ਦੀਆਂ ਬੱਸਾਂ ਪੰਜਾਬ ਚ ਨਹੀਂ ਚੱਲਣਗੀਆਂ। ਕਿਉਂ ਕਿ ਪੀ ਆਰ ਟੀ ਸੀ ਦੇ ਵਰਕਰਾਂ ਦੀਆਂ 5 ਜਥੇਬੰਦੀਆਂ ਨੂੰ ਮੁਕੰਮਲ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਕਰਨ ਦਾ ਫੈਸਲਾ ਕੀਤਾ।