← ਪਿਛੇ ਪਰਤੋ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 21 ਅਕਤੂਬਰ 2020 - ਪੰਜਾਬ ਪੁਲਿਸ ਦੀ ਲੇਡੀ ਐਸ ਆਈ ਸੰਦੀਪ ਕੌਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਲੇਡੀ ਐਸ ਆਈ ਨੂੰ ਇੱਕ ਜੋੜੇ ਦੇ ਖੁਦਕੁਸ਼ੀ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਬਾਰੇ ਆਈ ਜੀ ਬਾਰਡਰ ਰੇਂਜ ਵੱਲੋਂ ਪੁਸ਼ਟੀ ਕੀਤੀ ਗਈ ਹੈ।