ਗੂਗਲ ਪਲੇਅ ਸਟੋਰ 'ਤੇ ਪੇਅ ਟੀਐਮ ਦੀ ਹੋਈ ਵਾਪਸੀ
ਨਵੀਂ ਦਿੱਲੀ, 18 ਸਤੰਬਰ, 2020 : ਵਿੱਤੀ ਲੈਣ ਦੇ ਲਈ ਬਣਾਈ ਗਈ ਐਪ ਪੇਅ ਟੀਐਮ ਦੀ ਗੂਗਲ ਪਲੇਅ ਸਟੋਰ 'ਤੇ ਵਾਪਸੀ ਹੋ ਗਈ ਹੈ। ਅੱਜ ਸਵੇਰੇ ਗੂਗਲ ਨੇ ਪਲੇਅਸਟੋਰ ਤੋਂ ਇਹ ਐਪ ਹਟਾ ਦਿੱਤੀ ਸੀ। ਅੱਜ ਸ਼ਾਮ ਪੇਅ ਟੀਮ ਨੇ ਦੱਸਿਆ ਕਿ ਐਪ ਸਟੋਰ 'ਤੇ ਮੁੜ ਉਪਲਬਧ ਹੋ ਗਈ ਹੈ।