← ਪਿਛੇ ਪਰਤੋ
ਨਵੀਂ ਦਿੱਲੀ, 14 ਅਗਸਤ 2020: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੀਜੇਆਈ ਅਤੇ ਉਸ ਦੇ ਚਾਰ ਸਾਥੀਆਂ 'ਤੇ ਟਵੀਟ ਕਰਕੇ ਅਦਾਲਤ ਦਾ ਅਪਮਾਨ ਕਰਨ ਲਈ ਮੁਜਰਮ ਠਹਿਰਾਇਆ ਹੈ। 20 ਅਗਸਤ ਨੂੰ ਅਦਾਲਤ ਵਕੀਲ ਪ੍ਰਸ਼ਾਂਤ ਭੂਸ਼ਣ ਖਿਲਾਫ ਸਜ਼ਾ ਬਾਰੇ ਦਲੀਲਾਂ ਸੁਣੇਗੀ।