← ਪਿਛੇ ਪਰਤੋ
ਚੰਡੀਗੜ੍ਹ, 12 ਅਗਸਤ 2020 - ਪੀਸੀਐਸ ਅਫਸਰ ਮੁਨੀਸ਼ ਕੁਮਾਰ ਨੂੰ ਐਡਵੋਕੇਟ ਜਨਰਲ ਦਫਤਰ 'ਚ ਓ ਐਸ ਡੀ ਲਾਇਆ ਗਿਆ ਹੈ। ਉਨ੍ਹਾਂ ਨੂੰ ਓ ਐਸ ਡੀ ਦਾ ਅਡੀਸ਼ਨਲ ਚਾਰਜ ਦਿੱਤਾ ਗਿਆ ਹੈ . ਮੋਨੀਸ਼ ਕੁਮਾਰ ਉਝ ਇਸ ਵੇਲੇ ਡਾਇਰੈਕਟਰ ਹੌਸਪੀਟੈਲਿਟੀ ਅਤੇ ਸਪੈਸ਼ਲ ਐਕਤਰੀ ਪ੍ਰੋਟੋਕੋਲ ਵਜੋਂ ਤਾਇਨਾਤ ਹਨ .