ਮੋਗਾ ਦੀ ਇਹ ਟਿਕਟੌਕ ਸਟਾਰ ਤੇ ਉਸਦੇ ਪਿਤਾ ਆਏ ਕੋਰੋਨਾ ਪਾਜ਼ੀਟਿਵ
ਮੋਗਾ, 2 ਅਗਸਤ, 2020 : ਮੋਗਾ ਦੀ ਬਹੁ ਚਰਚਿਤ ਟਿਕਟੌਕ ਸਟਾਰ ਨੂਰ ਅਤੇ ਉਸਦੇ ਪਿਤਾ ਕੋਰੋਨਾ ਪਾਜ਼ੀਟਿਵ ਆ ਗਏ ਹਨ। ਇਹ ਜਾਣਕਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਦਿਆਂ ਉਹਨਾਂ ਦੇ ਛੇਤੀ ਠੀਕ ਹੋਣ ਦੀ ਅਰਦਾਸ ਕੀਤੀ ਹੈ।