← ਪਿਛੇ ਪਰਤੋ
ਚੰਡੀਗੜ੍ਹ, 13 ਜੁਲਾਈ 2020 - ਸੀ.ਬੀ.ਐਸ.ਈ ਬੋਰਡ ਵੱਲੋਂ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇੰਨ੍ਹਾਂ ਨਤੀਜਿਆਂ 'ਚ ਓਵਰਆਲ ਪਾਸ ਪ੍ਰਤੀਸ਼ਤ 88.78% ਹੈ। ਬਾਕੀ ਵੇਰਵਿਆਂ ਲਈ ਹੇਠ ਦਿੱਤੀਆਂ ਲਿਸਟਾਂ ਪੜ੍ਹੋ ਅਤੇ ਬੋਰਡ ਦੀ ਵੈੱਬਸਾਈਟ 'ਤੇ ਨਤੀਜੇ ਦੇਖੋ:
http://www.cbseresults.nic.in/