ਕੈਨੇਡਾ: ਏਰੀਆ 3 ਡਿਜ਼ਾਇਨ ਸਟੂਡੀਓ ਨੇ ਹਵਨ 2020 ਪੁਰਸਕਾਰ ਜਿੱਤਿਆ
ਹਰਦਮ ਮਾਨ
ਸਰੀ, 3 ਜੁਲਾਈ 2020- ਸਰੀ ਦੀ ਮਾਨਤਾ ਪ੍ਰਾਪਤ ਇੰਟੀਰੀਅਰ ਡਿਜ਼ਾਈਨ ਫਰਮ ਨੂੰ ਇਸ ਹਫਤੇ ਇਕ ਹੋਰ ਵੱਕਾਰੀ ਪੁਰਸਕਾਰ ਹਾਸਲ ਕਰਨ ਦਾ ਫ਼ਖ਼ਰ ਹੋਇਆ ਹੈ। ਲੈਂਡਮਾਰਕ ਪ੍ਰੀਮੀਅਰ ਪ੍ਰੋਪਰਟੀਜ਼ ਲਿਮਟਿਡ ਅਤੇ ਏਰੀਆ 3 ਡਿਜ਼ਾਇਨ ਸਟੂਡੀਓ ਦੀ ਪ੍ਰੋਜੈਕਟ ਟੀਮ "ਦਿ ਸਟੈਟਨ" ਪ੍ਰੋਜੈਕਟ ਲਈ ਹਵਾਨ ਐਵਾਰਡ 2020 ਪੁਰਸਕਾਰ ਸਨਮਾਨਿਤ ਕੀਤੀ ਗਈ ਹੈ। ਇਹ ਐਵਾਰਡ ਏਰੀਆ 3 ਡਿਜ਼ਾਈਨ ਸਟੂਡੀਓ ਦੀ ਤਰਫੋਂ ਕੋ-ਓਨਰਜ਼ ਕੁਲਪ੍ਰੀਤ ਵੜੈਚ ਅਤੇ ਬ੍ਰੈਂਡਾ ਨੇ ਪ੍ਰਾਪਤ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com